HomeSliderHot News

Babbu Maan in Hindi Films?

ਹਿੰਦੀ ਫ਼ਿਲਮਾਂ 'ਚ ਫਰੀ ਕੰਮ ਕਰਨ ਨੂੰ ਤਿਆਰ ਹੈ ਬੱਬੂ ਮਾਨ ਸੁਣਨ 'ਚ ਆਇਆ ਹੈ ਕਿ ਬੱਬੂ ਮਾਨ ਕਿਸੇ ਹਿੰਦੀ ਫਿਲਮ'ਚ ਬਤੌਰ ਵਿਲਨ ਆ ਰਿਹਾ ਹੈ.....ਕਿਹੜੀ ਫਿਲਮ ਹੈ ਤੇ ਕੌਣ ਬਣਾ ਰਿਹ

ਦਿਲਜੀਤ ਦਾ ਐਡਮਿੰਟਨ ਵਾਲਾ ਸ਼ੋਅ ਇੱਕ ਮਿਸਾਲ ਕਾਇਮ ਕਰੇਗਾ:ਸੈਮ ਝੱਜ
ਮਾਨ ਸਾਬ੍ਹ ਐਡਮਿੰਟਨ ‘ਚ ਤੁਹਾਨੂੰ ਜੀ ਆਇਆਂ
ਦਿਲਜੀਤ ਨੂੰ ਸਾਬਿਤ ਕਰਨੀ ਪੈ ਰਹੀ ਹੈ ਆਪਣੀ ਦੇਸ਼ ਭਗਤੀ 

ਹਿੰਦੀ ਫ਼ਿਲਮਾਂ ‘ਚ ਫਰੀ ਕੰਮ ਕਰਨ ਨੂੰ ਤਿਆਰ ਹੈ ਬੱਬੂ ਮਾਨ

jatt-di-joon-song-lyrics-by-babbu-maan
ਸੁਣਨ ‘ਚ ਆਇਆ ਹੈ ਕਿ ਬੱਬੂ ਮਾਨ ਕਿਸੇ ਹਿੰਦੀ ਫਿਲਮ’ਚ ਬਤੌਰ ਵਿਲਨ ਆ ਰਿਹਾ ਹੈ…..ਕਿਹੜੀ ਫਿਲਮ ਹੈ ਤੇ ਕੌਣ ਬਣਾ ਰਿਹਾ ਹੈ? ਇਸ ਦਾ ਕੋਈ ਥੁਹ-ਪਤਾ ਨਹੀਂ…..ਬੱਬੂ ਮਾਨ ਨੇ ਇੱਕ ਹੋਰ ਛੱਡੀ ਹੈ ਕਿ ਉਸਨੂੰ ਚਾਰ ਹੋਰ ਹਿੰਦੀ ਫ਼ਿਲਮਾਂ ‘ਚ ਸਾਈਨ ਕਰ ਲਿਆ ਗਿਆ ਹੈ……ਵੈਸੇ ਉਸਦਾ ਕਹਿਣਾਂ ਹੈ ਕਿ ਜੇ ਉਸਨੂੰ ਕੋਈ ਚੱਜਦਾ ਰੋਲ ਆਫਿਰ ਕਰਦਾ ਹੈ ਤਾਂ ਉਹ ਹਿੰਦੀ ਫ਼ਿਲਮਾਂ ‘ਚ ਫਰੀ ਵੀ ਕੰਮ ਕਰ ਸਕਦਾ ਹੈ….
ਮਾਨ ਸਾਬ ਹਿੰਦੀ ਫ਼ਿਲਮਾਂ ਲਈ ਐਨੀਆਂ ਲੇਲੜੀਆਂ ਕੱਢਣੀਆਂ ਤੁਹਾਡੇ ਸੁਭਾਅ ਦੇ ਅਨੁਕੂਲ ਨਹੀਂ….ਇਹਦੇ ਨਾਲੋਂ ਤਾਂ ਕੋਈ ਚੱਜਦੀ ਪੰਜਾਬੀ ਫਿਲਮ ਹੀ ਬਣਾ ਲਓ…..ਕਿਓਂ ਜੀ?
ਜਿਹੜਾ ਕੱਦੂ ‘ਚ ਤੀਰ ਮਾਰਨਾ ਹੈ ਉਹ ਪੰਜਾਬੀ ਫ਼ਿਲਮਾਂ ‘ਚ ਹੀ ਮਾਰ ਲਓ ਐਵੇਂ ਬੌਲੀਵੁੱਡ ਵਾਲਿਆਂ ਨੂੰ ਕਿਓਂ ਖੱਜਲ ਕਰਨ ਚੱਲੇ ਹੋ?

COMMENTS

WORDPRESS: 0
DISQUS: 0