HomeUncategorized

ਲਓ ਜੀ, ਨਿਨਜਾ ਵੀ ਬਣਿਆ ਹੀਰੋ…

Ninja: Next Singer Actor

ਤਾਏ ਦੀ ਧੀ ਚੱਲੀ,ਮੈਂ ਕਿਓਂ ਰਹਾਂ ਕੱਲੀ..... ਗਾਇਕੀ ਦੇ ਖੇਤਰ 'ਚ ਵੱਖਰੀ ਜਗ੍ਹਾ ਬਣਾਉਣ ਵਾਲਾ ਨਿਨਜਾ ਹੁਣ ਅਦਾਕਾਰੀ ਨਾਲ ਦੋ ਦੋ ਹੱਥ ਕਰਨ ਜਾ ਰਿਹਾ ਹੈ.ਵਾਈਟ ਹਿੱਲ ਪ੍ਰੋਡਕਸ਼ਨ ਦੇ

Babbu Mann campaigning against AAP ?
ਸਾਡਾ ਦਿਲਜੀਤ ਸਾਡਾ ਈ ਐ
ਉਦੋਂ ਸਿਨਮੇ ਜਾਣ ਦਾ ਵੱਖਰਾ ਈ ਸੁਆਦ ਸੀ……..

ਤਾਏ ਦੀ ਧੀ ਚੱਲੀ,ਮੈਂ ਕਿਓਂ ਰਹਾਂ ਕੱਲੀ…..

ninja
ਗਾਇਕੀ ਦੇ ਖੇਤਰ ‘ਚ ਵੱਖਰੀ ਜਗ੍ਹਾ ਬਣਾਉਣ ਵਾਲਾ ਨਿਨਜਾ ਹੁਣ ਅਦਾਕਾਰੀ ਨਾਲ ਦੋ ਦੋ ਹੱਥ ਕਰਨ ਜਾ ਰਿਹਾ ਹੈ.ਵਾਈਟ ਹਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਲਈ ਨਿਨਜਾ ਦੇ ਨਾਲ ਇੱਕ ਨਵੀਂ ਕੁੜੀ ਵੀ ਲੱਭੀ ਜਾ ਰਹੀ ਹੈ…..ਪੰਜਾਬੀ ਸਿਨਮੇਂ ਦੇ ਮੁਖਬਰਾਂ ਮੁਤਾਬਿਕ ਧੜਾ ਧੜ ਹੀਰੋ ਆ ਰਹੇ ਪੰਜਾਬੀ ਗਾਇਕ ਅਸਲ ‘ਚ ਪੱਲਿਓਂ ਪੈਸਾ ਖਰਚ ਕੇ ਆਪਣਾ ਝੱਸ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇ ਫਿਲਮ ਚੱਲ ਗਈ ਤਾਂ ਇਹਨਾਂ ਦੀ ਵੀ ਚੱਲ ਸੋ ਚੱਲ ਜੇ ਫੇਲ ਹੋ ਗਈ ਤਾਂ ਸਮਝੋ “ਸਾਰਾ ਖੱਟਿਆ ਕਮਾਇਆ-ਫ਼ਿਲਮਾਂ ਦੀ ਝੋਲੀ ਪਾਇਆ”
ਜੇ ਕੋਈ ਸ਼ੱਕ ਹੈ ਤਾਂ ਜਰਾ ਸ਼ੈਰੀ ਮਾਨ,ਹੈਪੀ ਰਾਏ ਕੋਟਿ,ਬੱਬਲ ਰਾਏ, ਜੱਸੀ ਗਿੱਲ ਵਗੈਰਾ ਨੂੰ ਪੁੱਛ ਲਵੋ ਕਿ ਕਿਸ ਭਾਅ ਬੀਤਦੀ ਹੈ.ਇਹਨਾਂ ਨੂੰ ਕੌਣ ਸਮਝਾਵੇ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ.

COMMENTS

WORDPRESS: 0
DISQUS: 0