HomeSliderHot News

ਪਹਿਲੇ ਸੰਸਾਰ ਯੁੱਧ ਦੇ ਅਣਗੌਲੇ ਬਹਾਦਰ ਸਿੱਖ ਯੋਧੇ : ਰੰਗਰੂਟ

At a time when social scientists claim that in reality, the ethical society is located in the West, it is time that it pays attention to what the Si

Film Review: Naukar Vahuti Da
ਆਪਣੀ ਕਲਮ ਦਾ ਰੇਪ ਕਰ ਰਹੇ ਹਨ ਇਹ ਪੰਜਾਬੀ ਸੋਸ਼ਲ ਪੇਜ਼
ਸੁਪਰ ਸਿੰਘ ਤੇ ਇਹ ਵਿਕਾਊ ਪੰਜਾਬੀ ਮੀਡੀਆ

Monument built in april 1999 to mark 300 years of Khalsa in Hollebeke Where the Sikhs fought for the first time against Germany in October 1914

At a time when social scientists claim that in reality, the ethical society is located in the West, it is time that it pays attention to what the Sikhs have done for the construction of that part of the world. The Sikhs came forward and helped the Europeans at the time of grave crisis of World War I and II and gave their lives in thousands and in return, all they are asking is the free world to come forward and give due respect that we deserve and to our symbols of faith.

ਸੱਜਣ ਸਿੰਘ ਰੰਗਰੂਟ,ਪਹਿਲੇ ਸੰਸਾਰ ਯੁੱਧ ‘ਚ ਅਜਿਹੇ ਅਣਖੀਲੇ ਸਿੱਖ ਯੋਧਿਆਂ ਦੀ ਅਣਖ ਤੇ ਬਹਾਦਰੀ ਦੀ ਗਾਥਾ ਨੂੰ ਜਿਓਂਦਿਆਂ ਕਰੇਗੀ ,ਜਿਸਨੂੰ ਅਸੀਂ ਕਦੀਂ ਚੇਤੇ ਰੱਖਿਆ ਹੀ ਨਹੀਂ…….ਧੰਨਵਾਦ ਹੈ ਰੰਗਰੂਟ’ ਦੀ ਪੂਰੀ ਟੀਮ ਦਾ ਜਿਸਨੇ ਸਿੱਖ ਕੌਮ ਦੇ ਮਾਣ ਮੱਤੇ ਇਤਿਹਾਸ ਦੇ ਇੱਕ ਅਣਗੌਲੇ ਪੰਨੇ ਨੂੰ ਫਿਲਮ ਦੇ ਰੂਪ ‘ਚ ਦੁਨੀਆਂ ਸਾਹਮਣੇ ਲਿਆਉਣ ਦਾ ਹੀਆ ਕੀਤਾ ਹੈ…….
ਉਪਰੱਲੀ ਤਸਵੀਰ ਬੈਲਜੀਅਮ ਦੇ ਇੱਕ ਨਿੱਕੇ ਜਿਹੇ ਪਿੰਡ Hollebeke ‘ਚ ਪਹਿਲੇ ਸੰਸਾਰ ਯੁੱਧ ‘ਚ ਸਿੱਖ ਬਹਾਦਰ ਯੋਧਿਆਂ ਦੀ ਯਾਦ ‘ਚ ਬਣੇ ਇੱਕ ਸਮਾਰਕ ਦੀ ਹੈ…..ਉਹ ਯੋਧੇ ਜੋ ਜਾਨ ਬਚਾਉਣ ਲਈ ਮੋਰਚਿਆਂ ‘ਚ ਲੁਕਣ ਦੀ ਬਜਾਏ ਬਹਾਦਰੀ ਨਾਲ ਸ਼ਹਾਦਤ ਦਾ ਜਾਮ ਪੀ ਗਏ……..
ਸਾਨੂੰ ਉਡੀਕ ਹੈ 23 ਮਾਰਚ ਦੀ ਜਿਸ ਦਿਨ ‘ਰੰਗਰੂਟ’ ਰੀਲੀਜ਼ ਹੋ ਰਹੀ ਹੈ……ਆਉ ਆਪਣੇ ਬੱਚਿਆਂ ਨੂੰ ਉਹ ਪੰਨੇ ਪੜਾਈਏ ਜਿਹਨਾਂ ਤੇ ਚਿਰਾਂ ਤੋਂ ਧੂੜ ਜੰਮੀ ਪਈ ਹੈ…ਆਓ ਉਹਨਾਂ ਨੂੰ ਆਪਣੇ ਪੁਰਖਿਆਂ ਦੇ ਰੂ ਬਰੂ ਕਰੀਏ ਜਿਹਨਾਂ ਲਈ ਫਰਜ਼,ਅਣਖ ਤੇ ਬਹਾਦਰੀ ਹੀ ਸੱਭ ਤੋਂ ਵੱਡਾ ਕਰਮ ਸੀ.

COMMENTS

WORDPRESS: 0
DISQUS: