HomeSliderHot News

ਪੰਜਾਬੀ ਸਿਨਮੇਂ ਲਈ ਨਵੇਂ ਸ਼ਾਹ ਮਾਰਗ ਦੀ ਨੀਂਹ ਰੱਖੇਗੀ ‘ਜ਼ੋਰਾ ਦਸ ਨੰਬਰੀਆ’

ਅਮਰਦੀਪ ਸਿੰਘ ਗਿੱਲ ਨੂੰ ਜੋ ਨੇੜਿਓਂ ਜਾਣਦੇ ਨੇ ਉਹਨਾਂ ਨੂੰ ਪਤੈ ਕਿ ਉਹ ਕਿੰਨਾਂ ਸਿਰੜੀ ਬੰਦਾ ਹੈ.....ਵਹਾਓ ਦੇ ਉਲਟ ਚੱਲਣ ਦਾ ਉਸ ਕੋਲ ਜਿਗਰਾ ਹੈ....ਪਹਿਲੀ ਸਤੰਬਰ ਨੂੰ ਉਸਦੀ ਅੰਤ

ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ
ਪੰਜਾਬੀ ਸਿਨਮੇ ਦੀ ਤਰੱਕੀ ‘ਚ ਇੱਕ ਵੱਡਾ ਅੜਿੱਕਾ ਹਨ ਇਹ ਵਿਕਾਊ ਕਲਮਾਂ
‘ਭੱਜੋ ਵੀਰੋ ਵੇ’ ਹੁਣ ਸ਼ੁਕਰਵਾਰ ਦੀ ਬਜਾਏ ਸ਼ਨੀਵਾਰ ਨੂੰ ਲੱਗੇਗੀ

zora

ਅਮਰਦੀਪ ਸਿੰਘ ਗਿੱਲ ਨੂੰ ਜੋ ਨੇੜਿਓਂ ਜਾਣਦੇ ਨੇ ਉਹਨਾਂ ਨੂੰ ਪਤੈ ਕਿ ਉਹ ਕਿੰਨਾਂ ਸਿਰੜੀ ਬੰਦਾ ਹੈ…..ਵਹਾਓ ਦੇ ਉਲਟ ਚੱਲਣ ਦਾ ਉਸ ਕੋਲ ਜਿਗਰਾ ਹੈ….ਪਹਿਲੀ ਸਤੰਬਰ ਨੂੰ ਉਸਦੀ ਅੰਤਾਂ ਦੀ ਮਿਹਨਤ ਨਾਲ ਤਿਆਰ ਕੀਤੀ ਬਿਲਕੁਲ ਲੀਹ ਤੋਂ ਹਟ ਕੇ ਬਣੀ ਫਿਲਮ ‘ਜ਼ੋਰਾ ਦਸ ਨੰਬਰੀਆ’ ਆ ਰਹੀ ਹੈ……ਫਿਲਮ ਦੇ ਟ੍ਰੇਲਰ ਨੂੰ ਦੇਖਦੇ ਹੋਏ ਸਾਨੂੰ ਸੌ ਫ਼ੀਸਦੀ ਯਕੀਨ ਹੈ ਕਿ ਇਹ ਫਿਲਮ ਪੰਜਾਬੀ ਸਿਨਮੇਂ ਲਈ ਇੱਕ ਨਵੀਂ ਪਗਡੰਡੀ ਬਣਾਏਗੀ ਜਿਸਨੂੰ ਆਉਣ ਵਾਲੇ ਸਮੇਂ ‘ਚ ਸ਼ਾਹ ਮਾਰਗ ਬਣਦਿਆਂ ਦੇਰ ਨਹੀਂ ਲੱਗਣੀ.
ਜੇ ਅਸੀਂ ਚਾਹੁੰਦੇ ਆਂ ਕਿ ਸਾਡੀਆਂ ਪੰਜਾਬੀ ਫ਼ਿਲਮਾਂ ਆਪਣੇ ਧੰਦੂਕਾਰੇ ਤੋਂ ਬਾਹਰ ਨਿੱਕਲ ਕੇ ਬਾਹਰਲਾ ਸੂਰਜ ਦੇਖਣ ਤਾਂ ਸਾਨੂੰ ‘ਜ਼ੋਰਾ ਦਸ ਨੰਬਰੀਆ’ ਵਰਗੀਆਂ ਫ਼ਿਲਮਾਂ ਨੂੰ ਭਰਪੂਰ ਹੱਲਾ ਸ਼ੇਰੀ ਦੇਣੀ ਚਾਹੀਦੀ ਹੈ.

https://www.youtube.com/watch?v=fa9Ju4Hmzcc

COMMENTS

WORDPRESS: 0
DISQUS: 0