HomeSliderBox Office

ਹੌਂਸਲਾ ਰੱਖ ਦੀ ਹੋ ਰਹੀ ਹੈ ਰਿਕਾਰਡ ਤੋੜ ਬੁਕਿੰਗ

ਦੁਨੀਆਂ ਭਰ ਦੇ 700 ਤੋਂ ਵੀ ਵੱਧ ਸਿਨਮਿਆਂ 'ਚ ਲੱਗ ਰਹੀ "ਹੌਂਸਲਾ ਰੱਖ" ਦੀ ਐਡਵਾਂਸ ਬੁਕਿੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ….ਡੇਢ ਕਰੋੜ ਰੁਪਏ ਤੋਂ ਵੀ ਵੱਧ ਦੀ ਐਡਵਾਂਸ ਬੁਕਿੰਗ

Film Review: Naukar Vahuti Da
ਪੂਰੀ ਅੱਤ ਕਰਵਾ ਰਹੀ ਹੈ,ਪੀ ਐਚ ਐਫ ਦੀ ਭੰਗੜਾ ਟੀਮ
ਪੰਜਾਬੀ ਸਿਨਮੇ ਦੀ ਤਰੱਕੀ ‘ਚ ਇੱਕ ਵੱਡਾ ਅੜਿੱਕਾ ਹਨ ਇਹ ਵਿਕਾਊ ਕਲਮਾਂ

ਦੁਨੀਆਂ ਭਰ ਦੇ 700 ਤੋਂ ਵੀ ਵੱਧ ਸਿਨਮਿਆਂ ‘ਚ ਲੱਗ ਰਹੀ “ਹੌਂਸਲਾ ਰੱਖ” ਦੀ ਐਡਵਾਂਸ ਬੁਕਿੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ….ਡੇਢ ਕਰੋੜ ਰੁਪਏ ਤੋਂ ਵੀ ਵੱਧ ਦੀ ਐਡਵਾਂਸ ਬੁਕਿੰਗ ਹੋ ਜਾਣੀ , ਪੰਜਾਬੀ ਫ਼ਿਲਮਾਂ ਲਈ ਇੱਕ ਮਾਣ ਵਾਲੀ ਗੱਲ ਹੈ….ਫ਼ਿਲਮੀ ਪੰਡਿਤਾਂ ਮੁਤਾਬਿਕ ਪਹਿਲੇ ਦੋ ਦਿਨਾਂ ‘ਚ ਇਹ ਫ਼ਿਲਮ ਆਪਣੀ ਲਾਗਤ ਪੂਰੀ ਕਰ ਲਵੇਗੀ ਤੇ ਜੇ ਇਹਦਾ ਕੌਨਟੈਂਟ ਲੋਕਾਂ ਨਾਲ ਕਨਟੈਕਟ ਕਰ ਗਿਆ ਤਾਂ ਇਹ ਫ਼ਿਲਮ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਸਕਦੀ ਹੈ….

#Honslarakh @diljitdosanjh

COMMENTS

WORDPRESS: 0
DISQUS: 0