HomeSliderHot News

ਪੂਰੀ ਅੱਤ ਕਰਵਾ ਰਹੀ ਹੈ,ਪੀ ਐਚ ਐਫ ਦੀ ਭੰਗੜਾ ਟੀਮ

'ਪੰਜਾਬੀ ਹੈਰੀਟੇਜ ਐਂਡ ਫੋਕ ਐਡਮਿੰਟਨ' ਦੇ, ਚੜ੍ਹਦੀ ਉਮਰ ਦੇ ਗਭਰੂ ਨਿੱਤ ਨਵੀਆਂ ਮੱਲਾਂ ਮਾਰ ਰਹੇ ਹਨ....ਪਿਛਲੇ ਦਿਨੀਂ ਐਬਸਫੋਰਡ ਬੀ ਸੀ 'ਚ ਹੋਏ ਭੰਗੜੇ ਦੇ ਮੁਕਾਬਲੇ 'Elite Bhan

ਅੱਜ ਜਨਮ ਦਿਨ ਤੇ ਸਾਡਾ ਆਪਣਾ ਦੁਸਾਂਝਾਂ ਵਾਲਾ
Movie Review Channa Mereya
ਹੀ ਮੈਨ ਜਾਣੀ ਕਿ ਧਰਮਿੰਦਰ

‘ਪੰਜਾਬੀ ਹੈਰੀਟੇਜ ਐਂਡ ਫੋਕ ਐਡਮਿੰਟਨ’ ਦੇ, ਚੜ੍ਹਦੀ ਉਮਰ ਦੇ ਗਭਰੂ ਨਿੱਤ ਨਵੀਆਂ ਮੱਲਾਂ ਮਾਰ ਰਹੇ ਹਨ….ਪਿਛਲੇ ਦਿਨੀਂ ਐਬਸਫੋਰਡ ਬੀ ਸੀ ‘ਚ ਹੋਏ ਭੰਗੜੇ ਦੇ ਮੁਕਾਬਲੇ ‘Elite Bhangra’ ‘ਚ ਇਸ ਟੀਮ ਨੇ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ.ਇਸ ਟੀਮ ਬਾਰੇ ਆਮ ਧਾਰਨਾ ਹੈ ਕਿ ਸਟੈਮਨੇ ਤੇ ਪੇਸ਼ਕਾਰੀ ਦੀ ਕਸੌਟੀ ਤੇ ਕਨੇਡਾ ਵਿੱਚ ਇਸ ਟੀਮ ਦਾ ਕੋਈ ਮੁਕਾਬਲਾ ਨਹੀਂ…..ਜੇ ਕਨੇਡਾ ‘ਚ ਹੁੰਦੇ ਭੰਗੜਾ ਮੁਕਾਬਲਿਆਂ ‘ਚ ਬਣੇ ਜੱਜ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਰਹਿਣ ਤੇ ਬਿਨਾਂ ਕਿਸੇ ਪੱਖਪਾਤ ਤੋਂ ਆਪਣਾ ਫੈਸਲਾ ਦੇਣ ਤਾਂ ਇਸ ਵੇਲੇ ਇਸ ਟੀਮ ਨੂੰ ਹਰਾਉਣਾ ਬਹੁਤ ਔਖਾ ਹੈ….ਟੀਮ ਦਾ ਕੋਈ ਵੀ ਮੈਂਬਰ 17 ਸਾਲ ਤੋਂ ਨਹੀਂ ਵੱਡਾ…ਸੋ ਆਉਣ ਵਾਲੇ ਕਈ ਸਾਲਾਂ ਤੱਕ ਇਸ ਟੀਮ ਦਾ ਦਬਦਬਾ ਬਣਿਆ ਰਹਿ ਸਕਦਾ ਹੈ।
ਟੀਮ ਨੂੰ ਇਹ ਮੁਕਾਮ ਰਾਤੋ ਰਾਤ ਨਹੀਂ ਮਿਲਿਆ ਉਸ ਪਿੱਛੇ ਕੋਚ ਮਿਸਟਰ ਸਿੰਘ ਮਨਜੀਤ ਸਿੰਘ,ਪੂਨਮ ਔਲਖ,ਉਸਤਾਦ ਢੋਲੀ ਬਿੰਦਰ ਉਸਤਾਦ ,ਬਿੱਟੂ ਉਸਤਾਦ,ਜਗੀਰ ਉਸਤਾਦ ਤੇ ਪੂਰੀ ਟੀਮ ਦੀ ਲਗਨ ਤੇ ਮਿਹਨਤ ਦੀ ਲੰਬੀ ਕਹਾਣੀ ਹੈ….

COMMENTS

WORDPRESS: 0
DISQUS: 0