HomeUncategorized

Moosewala

22 ਅਕਤੂਬਰ ਨੂੰ ਸਿੱਧੂ ਮੂਸੇਵਲੇ ਦੀ 3 ਸਾਲਾਂ ਤੋਂ ਰੁਕੀ ਹੋਈ ਮੂਵੀ ਯੈੱਸ ਆਈ ਐਮ ਸਟੂਡੈਂਟ ਆ ਰਹੀ ਹੈ॥ ਫਿਲਮ ਦਾ ਟ੍ਰੇਲਰ ਮਾੜਾ ਨਹੀਂ॥ ਬਾਹਰ ਵਸਦੇ ਸਟੂਡੈਂਟਸ ਨੂੰ ਆਉਂਦੀਆਂ ਦਿੱਕਤਾਂ ਨੂੰ ਇਸ ਫਿਲਮ ‘ਚ ਦਿਖਾਇਆ ਗਿਆ ਹੈ॥ ਸਿੱਧੂ ਦੀ ਇਸ ਮੂਵੀ ‘ਚ ਕਿੰਨਾ ਕੁ ਦਮ ਹੈ ਇਸਦਾ ਕੱਟੀ ਕੱਟਾ 22 ਅਕਤੂਬਰ ਨੂੰ ਨਿੱਕਲ ਜਾਵੇਗਾ

ਕਮਾਲ ਦਾ ਟ੍ਰੇਲਰ ਹੈ / ਹੌਂਸਲਾ ਰੱਖ
ਧੁੰਮਾਂ ਪਾ ਰਿਹੈ ਰੁਪਿੰਦਰ ਹਾਂਡਾ ਦਾ ਤਖਤਪੋਸ਼
ਪੂਰੀ ਅੱਤ ਕਰਵਾ ਰਹੀ ਹੈ,ਪੀ ਐਚ ਐਫ ਦੀ ਭੰਗੜਾ ਟੀਮ

22 ਅਕਤੂਬਰ ਨੂੰ ਸਿੱਧੂ ਮੂਸੇਵਲੇ ਦੀ 3 ਸਾਲਾਂ ਤੋਂ ਰੁਕੀ ਹੋਈ ਮੂਵੀ ਯੈੱਸ ਆਈ ਐਮ ਸਟੂਡੈਂਟ ਆ ਰਹੀ ਹੈ॥ ਫਿਲਮ ਦਾ ਟ੍ਰੇਲਰ ਮਾੜਾ ਨਹੀਂ॥ ਬਾਹਰ ਵਸਦੇ ਸਟੂਡੈਂਟਸ ਨੂੰ ਆਉਂਦੀਆਂ ਦਿੱਕਤਾਂ ਨੂੰ ਇਸ ਫਿਲਮ ‘ਚ ਦਿਖਾਇਆ ਗਿਆ ਹੈ॥ ਸਿੱਧੂ ਦੀ ਇਸ ਮੂਵੀ ‘ਚ ਕਿੰਨਾ ਕੁ ਦਮ ਹੈ ਇਸਦਾ ਕੱਟੀ ਕੱਟਾ 22 ਅਕਤੂਬਰ ਨੂੰ ਨਿੱਕਲ ਜਾਵੇਗਾ

COMMENTS

WORDPRESS: 0
DISQUS: