HomeSliderReviews

ਹੌਂਸਲਾ ਰੱਖ ਨੂੰ ਮਿਲੀ ਬੰਪਰ ਓਪਨਿੰਗ

ਹੌਂਸਲਾ ਰੱਖ ਅੱਜ ਰੀਲੀਜ਼ ਹੋ ਗਈ ਹੈ, ਤਕਰੀਬਨ ਦੋ ਸਾਲਾਂ ਬਾਅਦ ਦਿਲਜੀਤ ਦੋਸਾਂਝ ਦੀ ਕੋਈ ਮੂਵੀ ਆਈ ਹੈ ਤੇ ਦਰਸ਼ਕਾਂ ਵੱਲੋਂ ਫਿਲਮ ਨੂੰ ਮਿਲ ਰਿਹਾ ਮਣਾਂ ਮੂੰਹੀਂ ਪਿਆਰ ਬਣਦਾ ਵੀ ਸੀ.ਫਿਲ

ਗਾਣਿਆਂ ਦੇ ਫੇਕ ਵਿਊਜ਼ ਤੇ ਆਪਣੀਆਂ ਫ਼ਿਲਮਾਂ ਦੀ ਫੇਕ ਕੁਲੈਕਸ਼ਨ: ਕੀ ਪੰਜਾਬੀ ਕਲਾਕਾਰ ਆਪਣੀ “ਮੈਂ” ਨੂੰ ਪੱਠੇ ਪਾ ਰਹੇ ਹਨ ??
ਵਿਕਾਊ ਮੀਡੀਆ ਦੇ ਮੂੰਹ ਤੇ ਕਰਾਰੀ ਚਪੇੜ ਹੈ ਸੁਪਰ ਸਿੰਘ ਦੀ ਸਫਲਤਾ
The Black Prince | Box Office Report

ਹੌਂਸਲਾ ਰੱਖ ਅੱਜ ਰੀਲੀਜ਼ ਹੋ ਗਈ ਹੈ, ਤਕਰੀਬਨ ਦੋ ਸਾਲਾਂ ਬਾਅਦ ਦਿਲਜੀਤ ਦੋਸਾਂਝ ਦੀ ਕੋਈ ਮੂਵੀ ਆਈ ਹੈ ਤੇ ਦਰਸ਼ਕਾਂ ਵੱਲੋਂ ਫਿਲਮ ਨੂੰ ਮਿਲ ਰਿਹਾ ਮਣਾਂ ਮੂੰਹੀਂ ਪਿਆਰ ਬਣਦਾ ਵੀ ਸੀ.
ਫਿਲਮ ਨੂੰ ਜਿਸ ਤਰਾਂ ਹਰ ਥਾਂ ਤੇ ਪੋਜ਼ਟਿਵ ਰੇਵਿਊਜ਼ ਮਿਲ ਰਹੇ ਹਨ ਉਸਨੂੰ ਵੇਖਦੇ ਹੋਏ ਲਗਦਾ ਹੈ ਕਿ ਇਹ ਫ਼ਿਲਮ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ.
ਲੋਕਾਂ ਮੁਤਾਬਿਕ
ਫਿਲਮ ਦੀ ਕਹਾਣੀ ਲਾਜਵਾਬ ਹੈ
ਸਟਾਰਕਾਸਟ ਦਾ ਕੋਈ ਤੋੜ ਨਹੀਂ
ਸਕ੍ਰੀਨਪਲੇ ਪੂਰਾ ਕੱਸਿਆ ਹੋਇਆ ਹੈ
ਦਿਲਜੀਤ, ਸ਼ਿੰਦੇ ਤੇ ਸੋਨਮ ਬਾਜਵਾ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ
ਸ਼ਹਿਨਾਜ਼ ਗਿੱਲ ਨੂੰ ਫਿਲਮ ਦਾ ਸਰਪ੍ਰਾਈਜ਼ ਪੈਕਜ ਕਿਹਾ ਜਾਂ ਰਿਹਾ ਹੈ ਤੇ ਉਸਦੇ ਕੰਮ ਦੀ ਵੀ ਰੱਜਵੀਂ ਪ੍ਰਸ਼ੰਸਾ ਹੋ ਰਹੀ ਹੈ….
ਫਿਲਮ ਨੂੰ ਬੰਪਰ ਓਪਨਿੰਗ ਮਿਲੀ ਹੈ
ਫਿਲਮ ਨੂੰ Must Watch ਕਿਹਾ ਜਾ ਰਿਹਾ ਹੈ
ਇਹ ਰਿਪੋਰਟ ਇੰਡੀਆ ਤੋਂ ਆਏ ਸੁਨੇਹਿਆਂ ਤੇ ਅਧਾਰਿਤ ਹੈ…ਸਾਡੇ ਕਨੇਡਾ ‘ਚ ਇਹ ਫ਼ਿਲਮ ਕੱਲ ਨੂੰ ਲੱਗਣੀ ਹੈ….ਇਹਦੇ ਬਾਰੇ ਤਫ਼ਸੀਲ ਨਾਲ ਗੱਲ ਕੱਲ ਕਰਾਂਗੇ….ਪੂਰੀ ਟੀਮ ਨੂੰ ਦਿਲੋਂ ਮੁਬਾਰਕਾਂ

COMMENTS

WORDPRESS: 0
DISQUS: 0