ਸਾਡੇ ਪਿੰਡ ਇੱਕ ਵਾਰ ਪਾਥੀਆਂ ਪਿੱਛੇ ਕਰਤਾਰੋ ਤੇ ਮਿੰਦੋ ਦੀ ਲੜਾਈ ਹੋ ਪਈ ॥ ਦੋਨਾਂ ਨੇ ਮਿਹਣੋ ਮਿਹਣੀ ਇੱਕ ਦੂਜੇ ਦੇ ਅਗਲੇ ਪਿਛਲੇ ਐਸੇ ਪੋਤੜੇ ਫੋਲੇ ਕਿ ਉਹ ਅੱਜ ਵੀ ਮੂੰਹ ਲੁਕੋ ਲਕੋ ਪਾਥੀਆਂ ਪੱਥਦੀਆਂ ਹਨ॥ ਆਹ ਵੀ ਕੁਝ ਐਦਾਂ ਦਾ ਈ ਹੋ ਰਿਹੈ……..
ਸਾਡੇ ਪਿੰਡ ਇੱਕ ਵਾਰ ਪਾਥੀਆਂ ਪਿੱਛੇ ਕਰਤਾਰੋ ਤੇ ਮਿੰਦੋ ਦੀ ਲੜਾਈ ਹੋ ਪਈ ॥ ਦੋਨਾਂ ਨੇ ਮਿਹਣੋ ਮਿਹਣੀ ਇੱਕ ਦੂਜੇ ਦੇ ਅਗਲੇ ਪਿਛਲੇ ਐਸੇ ਪੋਤੜੇ ਫੋਲੇ ਕਿ ਉਹ ਅੱਜ ਵੀ ਮੂੰਹ ਲੁਕੋ ਲਕੋ ਪਾਥੀਆਂ ਪੱਥਦੀਆਂ ਹਨ॥
ਆਹ ਵੀ ਕੁਝ ਐਦਾਂ ਦਾ ਈ ਹੋ ਰਿਹੈ……..
COMMENTS