HomeSliderBox Office

Moosa Bhajjia…

ਮੂਸਾ ਭੱਜਿਆ.....ਹੁਣ ਇਹ ਅਫਵਾਹ(?)ਪਤਾ ਨਈਂ ਕਿਨ ਉੜਾਈ ਹੈ ਕੇ   ਸਿੱਧੂ ਮੂਸੇਵਾਲੇ ਦੀ 'ਮੂਸਾ ਜੱਟ' ਸੈਂਸਰ ਬੋਰਡ ਕੋਲ ਜਾਣ ਬੁੱਝ ਕੇ ਲੇਟ ਭੇਜੀ ਗਈ ਸੀ ਕਿਓਂ ਕੇ ਮੂਹਰੇ

ਦੋ ਹੋਰ ਗਾਇਕਾਂ ਨੇ ਲਾਹ ਲਿਆ ਚਾਅ ਹੀਰੋ ਬਣਨ ਦਾ !
ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ
ਸਿੱਧੂ ਮੂਸੇਵਾਲੇ ਦੀ ਨਵੀਂ ਮੂਵੀ ਦਾ ਟ੍ਰੇਲਰ

ਮੂਸਾ ਭੱਜਿਆ…..
ਹੁਣ ਇਹ ਅਫਵਾਹ(?)ਪਤਾ ਨਈਂ ਕਿਨ ਉੜਾਈ ਹੈ ਕੇ   ਸਿੱਧੂ ਮੂਸੇਵਾਲੇ ਦੀ ‘ਮੂਸਾ ਜੱਟ’ ਸੈਂਸਰ ਬੋਰਡ ਕੋਲ ਜਾਣ ਬੁੱਝ ਕੇ ਲੇਟ ਭੇਜੀ ਗਈ ਸੀ ਕਿਓਂ ਕੇ ਮੂਹਰੇ ਭੇੜ ਅਮਰਿੰਦਰ ਗਿੱਲ ਦੀ ‘ਚੱਲ ਮੇਰਾ ਪੁੱਤ 3’ ਨਾਲ ਹੋਣਾ ਸੀ…..
ਹੁਣ ਫਿਲਮ 15 ਦਿਨ ਲੇਟ ਹੋ ਗਈ ਹੈ, ਪਰ ਚੱਕਰ ਫਿਰ ਉਹੀ ਹੈ 15 ਅਕਤੂਬਰ ਨੂੰ ਦਿਲਜੀਤ ਦੀ “ਹੌਂਸਲਾ ਰੱਖ” ਲੱਗ ਰਹੀ ਹੈ
ਇਹ ਤਾਂ ਉਹ ਗੱਲ ਹੋਈ ਅਖੇ ‘ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ’

COMMENTS

WORDPRESS: 0
DISQUS: 1