HomeSlider

Laembadgini | Another Blast from Diljit Dosanjh | Anurag | Jatinder Shah

ਲੈਂਬੜਗਿਨੀ ਦਿਲਜੀਤ-ਅਨੁਰਾਗ-ਜਤਿੰਦਰ ਸ਼ਾਹ ਦਾ ਇੱਕ ਹੋਰ ਮਾਅਰਕਾ ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਦਿਲਜੀਤ ਤੇ ਅਨੁਰਾਗ ਦਾ ਆਪਸ 'ਚ ਬਹੁਤ ਕਰੂਲਾ ਮਿਲਦਾ ਹੈ.......ਜਦੋਂ ਵੀ ਦੋਵੇਂ ਇ

Movie review:Asees
Review / Chall Mera Putt 3
The Greatest Comeback Story of the Hockey Legend Sandeep Singh | Soorma | July 13

ਲੈਂਬੜਗਿਨੀ ਦਿਲਜੀਤ-ਅਨੁਰਾਗ-ਜਤਿੰਦਰ ਸ਼ਾਹ ਦਾ ਇੱਕ ਹੋਰ ਮਾਅਰਕਾ

screen-shot-2016-12-20-at-8-57-20-pm
ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਦਿਲਜੀਤ ਤੇ ਅਨੁਰਾਗ ਦਾ ਆਪਸ ‘ਚ ਬਹੁਤ ਕਰੂਲਾ ਮਿਲਦਾ ਹੈ…….ਜਦੋਂ ਵੀ ਦੋਵੇਂ ਇੱਕਠੇ ਹੁੰਦੇ ਹਨ ਤਾਂ ਸਭ ਦੀ ਮੰਜੀ ਠੋਕ ਦਿੰਦੇ ਹਨ……ਵੀਤ ਬਲਜੀਤ ਦਾ ਲਿਖਿਆ ਤੇ ਜਤਿੰਦਰ ਸ਼ਾਹ ਦਾ ਸੰਗੀਤ ਬੱਧ ਕੀਤਾ ਨਵਾਂ ਗਾਣਾਂ ‘ਲੈਂਬੜਗਿਨੀ’ ਇਸ ਵੇਲੇ ਚਾਰੇ ਪਾਸੇ ਧੁੱਮ ਮਚਾ ਰਿਹਾ ਹੈ…….ਇੱਕ ਸਾਦਮੁਰਾਦੇ ਗਾਣੇ ਨੂੰ ਵੀ ਕਿਵੇਂ ਖਾਸ ਬਣਾਇਆ ਜਾ ਸਕਦਾ ਹੈ ਇਹ ਕੋਈ ‘ਅਨੁਰਾਗ’ ਦੇ ਵੀਡੀਓ ਤੋਂ ਸਿੱਖੇ!
ਲੈਂਬੜਗਿਨੀ ਨੇ ਸਾਬਿਤ ਕਰ ਦਿੱਤਾ ਹੈ ਕਿ …
ਦਿਲਜੀਤ ਦਾ ਕੋਈ ਮੁਕਾਬਲਾ ਨਹੀਂ.
ਜਤਿੰਦਰ ਸ਼ਾਹ ਦੀ ਪਟਾਰੀ ਅਜੇ ਵੀ ਖੜੱਪਿਆਂ ਨਾਲ ਭਰੀ ਪਈ ਹੈ.
ਵੀਤ ਬਲਜੀਤ ਵੀ ਲੀਕ ਤੋਂ ਹਟ ਕੇ ਗਾਣੇ ਲਿਖ ਸਕਦਾ ਹੈ.
ਸਿਮਰਨ ਹੁੰਦਲ ਕਿਸੇ ਪੰਜਾਬੀ ਫਿਲਮ ‘ਚ ਆਈ ਕਿ ਆਈ
ਜੇ ਨਹੀਂ ਯਕੀਨ ਤਾਂ ਦੇਖੋ ਲੈਂਬੜਗਿਨੀ

” LAEMBADGINI ”
Singer: Diljit Dosanjh
Lyrics: Veet Baljit
Music: Jatinder Shah
Recorded at: Ten Stars Studios (Mumbai)
Mix & Master by: Sameer Charegaonkar
Video: Anurag Singh
Starring: Simran Hundal
DOP: Anshul Chaubey
Editor: Manish More
Choreographer: Bhupi
Publicity Design : Gurdas Media Work

COMMENTS

WORDPRESS: 0
DISQUS: 0