HomeBox Office

Zorawar | Box-Office | First Week End

ਇੰਡੀਆ 'ਚ ਕਰੋੜਾਂ ਦਿਲਾਂ ਦਾ ਚਹੇਤਾ ਹਨੀ ਸਿੰਘ,ਪੰਜਾਬੀ ਦਰਸ਼ਕਾਂ ਦਾ ਦਿਲ ਜਿੱਤਣ 'ਚ ਇੱਕ ਵਾਰੀ ਫਿਰ ਨਾਕਾਮ ਰਿਹਾ ਹੈ.ਉਸਦੀ ਬਹੁ ਚਰਚਿਤ ਪੰਜਾਬੀ ਫਿਲਮ 'ਜੋਰਾਵਰ' ਬੌਕਸ ਔਫਿਸ ਦੇ ਅਖਾ

Sajjan Singh Rangroot / Review / ਰੰਗਰੂਟ ਵਰਗੀਆਂ ਫ਼ਿਲਮਾਂ ਵਾਰ ਵਾਰ ਨਹੀਂ ਬਣਦੀਆਂ
Rangroot got an overwhelming opening overseas……
ਕਮਾਲ ਦਾ ਟ੍ਰੇਲਰ ਹੈ / ਹੌਂਸਲਾ ਰੱਖ

flop2

ਇੰਡੀਆ ‘ਚ ਕਰੋੜਾਂ ਦਿਲਾਂ ਦਾ ਚਹੇਤਾ ਹਨੀ ਸਿੰਘ,ਪੰਜਾਬੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਇੱਕ ਵਾਰੀ ਫਿਰ ਨਾਕਾਮ ਰਿਹਾ ਹੈ.ਉਸਦੀ ਬਹੁ ਚਰਚਿਤ ਪੰਜਾਬੀ ਫਿਲਮ ‘ਜੋਰਾਵਰ’ ਬੌਕਸ ਔਫਿਸ ਦੇ ਅਖਾੜੇ ‘ਚ ਆਪਣਾ ਜੋਰ ਨਹੀਂ ਦਿਖਾ ਸਕੀ….ਪਹਿਲੇ ਵੀਕ ਐਂਡ ‘ਤੇ ਫਿਲਮ ਨੇ ਪੰਜਾਬ ਵਿੱਚ 95 ਲੱਖ ਦਾ ਬਿਜਨਸ ਕੀਤਾ ਜੋ ਕਿ ਫਿਲਮ ਦੀ ਲਾਗਤ ਨੂੰ ਦੇਖਦੇ ਹੋਏ ਪਾਂਸਕ ਮਾਤਰ ਵੀ ਨਹੀਂ.
ਪੀ ਟੀ ਸੀ ਮੁਤਾਬਿਕ ਜੋਰਾਵਰ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ ਜਿਸਤੇ ਅੰਦਾਜਨ 16 ਕਰੋੜ ਦੀ ਲਾਗਤ ਆਈ  ਹੈ.
ਵਿਦੇਸ਼ਾਂ ‘ਚ ਵੀ ਜੋਰਾਵਰ ਦੇ ਤੱਪੜ ਰੁਲ ਗਏ ਹਨ….ਵਿਦੇਸ਼ਾਂ ‘ਚ  ਸਭ ਤੋਂ ਘੱਟ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ ਦੀ ਲਿਸਟ ‘ਚ ਜੋਰਾਵਰ ਦਾ ਨਾਮ ਸਭ ਤੋਂ ਉੱਪਰ ਆ ਗਿਆ ਹੈ -ਆਪਣੇ ਪਹਿਲੇ ਵੀਕ ਐਂਡ ‘ਤੇ ਇਹ ਫਿਲਮ ਵਿਦੇਸ਼ਾਂ ‘ਚ ਸਿਰਫ 15 ਲੱਖ ਦਾ ਬਿਜਨਸ ਹੀ ਕਰ ਸਕੀ.ਇਹ ਅੰਕੜੇ ਸਾਬਿਤ ਕਰਦੇ ਹਨ ਕਿ ਹਨੀ ਸਿੰਘ ਦਾ ਸ੍ਟਾਰਡਮ ਪੰਜਾਬੀਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ.

COMMENTS

WORDPRESS: 0
DISQUS: 0