HomeBox Office

Overseas BO: Kaptan fails to live up to the hype

  ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਿਕ 'ਕਪਤਾਨ' ਇੱਕ ਵਧੀਆ ਫਿਲਮ ਹੋਣ ਦੇ ਬਾਵਜੂਦ 'ਬੌਕਸ ਔਫਿਸ' ਤੇ ਲੜਖੜਾ ਗਈ ਹੈ.ਫਿਲਮ ਨੂੰ ਦੇਸ਼ ਵਿਦੇਸ਼ ਦੇ critics ਵਲੋਂ ਭਰਪੂਰ ਸ਼ਲਾਘਾ ਮਿਲਣ

ਲਵ ਪੰਜਾਬ ਨੇ ਕਨੇਡਾ ‘ਚ ਕੀਤੀ ਕਮਾਲ
Manje Bistre | Highest Worldwide Gross Opening Ever
ਕੌਡੀਆਂ ਦੇ ਭਾਅ ਵਿਕ ਰਹੀ ਹੈ – ਸੋਸ਼ਲ ਮੀਡੀਆ ਦੀ ਪੱਤਰਕਾਰੀ

 1463551311-kaptaan-landscape

ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਿਕ ‘ਕਪਤਾਨ’ ਇੱਕ ਵਧੀਆ ਫਿਲਮ ਹੋਣ ਦੇ ਬਾਵਜੂਦ ‘ਬੌਕਸ ਔਫਿਸ’ ਤੇ ਲੜਖੜਾ ਗਈ ਹੈ.ਫਿਲਮ ਨੂੰ ਦੇਸ਼ ਵਿਦੇਸ਼ ਦੇ critics ਵਲੋਂ ਭਰਪੂਰ ਸ਼ਲਾਘਾ ਮਿਲਣ ਦੇ ਬਾਵਜੂਦ ਠੰਡਾ ਰਿਸਪੌਂਸ ਮਿਲਣਾ ਹੈਰਾਨੀ ਦਾ ਸਬੱਬ ਬਣਿਆ ਹੋਇਆ ਹੈ.
ਪਹਿਲੇ ਦਿਨ ਫਿਲਮ ਨੇ ਪੰਜਾਬ ਤੇ ਦਿੱਲੀ ‘ਚ 46 ਲੱਖ ਦਾ ਬਿਜਨਸ ਕੀਤਾ ਜੋ ਕਿ ਇਸ ਸਾਲ  ਰੀਲਿਜ਼ ਹੋਈਆਂ ਅੰਬਰਸਰੀਆ-ਲਵ ਪੰਜਾਬ ਤੇ ਅਰਦਾਸ ਦੇ ਨੇੜੇ-ਤੇੜੇ ਵੀ ਨਹੀਂ ਕਿਹਾ ਜਾ ਸਕਦਾ……ਦੂਜੇ ਦਿਨ ਕਪਤਾਨ ਨੇ 54 ਲੱਖ ਤੇ ਤੀਜੇ ਦਿਨ 61 ਲੱਖ ਦਾ ਬਿਜਨਸ ਕੀਤਾ.ਕੁੱਲ ਮਿਲਾ ਕੇ ਪਹਿਲੇ ਵੀਕ-ਐਂਡ ਤੇ ਇੱਕ ਕਰੋੜ 71 ਲੱਖ ਦੀ ਕਮਾਈ ਕੀਤੀ ਹੈ.
ਵਿਦੇਸ਼ਾ ‘ਚ ਗਿੱਪੀ ਗਰੇਵਾਲ ਦੀ ਫੈਨ-ਫੋਲੋਇੰਗ ਬਹੁਤ ਹੈ,ਜਿਸਨੂੰ ਦੇਖਦੇ ਹੋਏ ਉਸਦੀਆਂ ਫਿਲਮਾਂ ਤੋਂ ਹਮੇਸ਼ਾ ਚੰਗੀ ਕਮਾਈ ਦੀ ਆਸ ਕੀਤੀ ਜਾਂਦੀ ਹੈ…ਪਰ ਪਹਿਲੇ ਵੀਕ ਐਂਡ ‘ਤੇ ਕਪਤਾਨ ਦਾ ਬਿਜਨਸ ਗਿੱਪੀ ਦੇ ਪ੍ਰਸ਼ੰਸਕਾਂ ਅਤੇ  ਫਿਲਮ ਦੇ ਪ੍ਰੋਡਿਊਸਰ ਦੀਆਂ ਆਸਾਂ ਤੇ ਖਰਾ ਨਹੀਂ ਉੱਤਰਿਆ.ਗਿੱਪੀ ਦੇ ਕੈਰੀਅਰ ਨੂੰ ਇਸ ਵੇਲੇ ‘ਕਪਤਾਨ’ ਦੇ ਸਹਾਰੇ ਬਹੁਤ ਜਰੂਰੀ ਸੀ-ਪਰ ਕਪਤਾਨ ਦਾ ਬੌਕਸ ਔਫਿਸ ਤੇ ਲੜਖੜਾ ਜਾਣਾ ਕੋਈ ਵਧੀਆ ਸੰਕੇਤ ਨਹੀਂ

First Weekend KAPTAAN

India :Rs 1.71 crore

Overseas

USA :25.55 lacs

Canada:46.61 lacs

Australia:51 lacs

New Zealand:19 lacs

UK: 27 lacs

______________________________________

Box Office First Weekend

United States of America

Movie Gross in ₹
Sardaar Ji Rs 1.23 crore
Ambarsariya Rs 1.24 crore
Love Punjab Rs 1.18 crore
Ardaas Rs 1.18 crore

 Canada

Sardaar Ji Rs 1.45 crore
Love Punjab Rs 1.69 crore
Ambarsariya Rs 1.51 crore

United Kingdom and Ireland

Sardaar Ji Rs 1.07 crore
Ambarsariya Rs 93.8 lakh
Ardaas Rs 69.24 lakh
Love Punjab Rs 32.29 lakh

Australia

Love Punjab Rs 2.07 crore
Sardaar Ji Rs 1.72 crore
Ambarsariya Rs 1.26 crore
Ardaas Rs 1.09 crore

New Zealand

Love Punjab Rs 51.91 lakh
Sardaar Ji Rs 44.37 lakh
Ambarsariya Rs 44.15 lakh
Ardaas Rs 23.36 lakh

 

Total Overseas collections | 1st weekend

Sardaar Ji Rs 5.91 crore
Love Punjab Rs 5.73 crore
Ambarsariya Rs 5.40 crore
Ardaas  Rs 2.97 crore

COMMENTS

WORDPRESS: 0
DISQUS: 0