HomeSliderPromos

The Greatest Comeback Story of the Hockey Legend Sandeep Singh | Soorma | July 13

ਦਿਲਜੀਤ ਦੋਸਾਂਝ ਹਿੰਦੀ ਫਿਲਮ ਜਗਤ 'ਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਜੀ ਤੋੜ ਕੋਸ਼ਿਸ਼ ਕਰ ਰਿਹਾ ਹੈ....ਹਰ ਵਾਰੀ ਉਹ ਕੁਝ ਨਾ ਕੁਝ ਵੱਖਰਾ ਕਰਨ ਦਾ ਜਿਗਰਾ ਵੀ ਕਰ ਰਿਹਾ ਹੈ....ਬੌਲੀਵੁ

ਪੂਰੀ ਅੱਤ ਕਰਵਾ ਰਹੀ ਹੈ,ਪੀ ਐਚ ਐਫ ਦੀ ਭੰਗੜਾ ਟੀਮ
ਉਂਝ ਦਿਲ ਦਾ ਨੀ ਮਾੜਾ ॥ ਬੱਸ ਥੋੜੀ ਜਿਹੀ ਜ਼ੁਬਾਨ ਹੀ ਗੰਦੀ ਹੈ…..
Laembadgini | Another Blast from Diljit Dosanjh | Anurag | Jatinder Shah

ਦਿਲਜੀਤ ਦੋਸਾਂਝ ਹਿੰਦੀ ਫਿਲਮ ਜਗਤ ‘ਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਜੀ ਤੋੜ ਕੋਸ਼ਿਸ਼ ਕਰ ਰਿਹਾ ਹੈ….ਹਰ ਵਾਰੀ ਉਹ ਕੁਝ ਨਾ ਕੁਝ ਵੱਖਰਾ ਕਰਨ ਦਾ ਜਿਗਰਾ ਵੀ ਕਰ ਰਿਹਾ ਹੈ….ਬੌਲੀਵੁੱਡ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਆਪਣਾ ਵੱਖਰਾ ਮੁਕਾਮ ਬਣਾਉਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ… ਇੱਥੇ ਮੁਕਾਮ ਤਾਂ ਤਾਂ ਇੱਕ ਪਾਸੇ ਰਿਹਾ ਪੈਰ ਰੱਖਣਾ ਹੀ ਇੱਕ ਪ੍ਰਾਪਤੀ ਸਮਝੀ ਜਾਂਦੀ ਹੈ…..ਇੱਕ ਉਹ ਵੇਲਾ ਸੀ ਜਦੋਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕੋਈ ਪਗੜੀਧਾਰੀ ਪੰਜਾਬੀ ਫ਼ਿਲਮਾਂ ਦਾ ਹੀਰੋ ਬਣ ਸਕਦਾ ਹੈ…ਦਿਲਜੀਤ ਨੇ ਇਸ ਮਿਥ ਨੂੰ ਤੋੜ ਕੇ ਬਾਕੀ ਪੱਗ ਵਾਲਿਆਂ ਲਈ ਵੀ ਨਵੇਂ ਰਾਹ ਖੋਲ੍ਹੇ ਹਨ -ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ…..ਪੰਜਾਬੀ ਫ਼ਿਲਮਾਂ ਤੋਂ ਬਾਅਦ ਹਿੰਦੀ ਫ਼ਿਲਮਾਂ ‘ਚ ਵੀ ਕੋਈ ਪੱਗ ਵਾਲਾ ਪੰਜਾਬੀ ਮੁੰਡਾ ਹੀਰੋ ਬਣ ਬਣ ਆ ਰਿਹਾ ਹੈ ਇਹ ਕੋਈ ਮਾੜੀ ਮੋਟੀ ਗੱਲ ਨਹੀਂ…..
ਜੁਲਾਈ ੧੩ ਨੂੰ ਦਿਲਜੀਤ ਦੀ ਇੱਕ ਹੋਰ ਹਿੰਦੀ ਮੂਵੀ ਆ ਰਹੀ ਹੈ “ਸੂਰਮਾ”…..ਹੌਕੀ ਦੇ ਪ੍ਰਸਿੱਧ ਖਿਡਾਰੀ Sandeep ਸਿੰਘ ਦੀ ਜੀਵਨੀ ਤੇ ਬਣੀ ਇਸ ਫਿਲਮ ਦੇ ਕਿਰਦਾਰ ‘ਚ ਵੜਨ ਲਈ ਦਿਲਜੀਤ ਨੇ ਅੰਤ ਦੀ ਮਿਹਨਤ ਕੀਤੀ ਹੈ…..ਜਿਸ ਹਿਸਾਬ ਨਾਲ ਉਸਨੇ ਸਰੀਰ ਨੂੰ ਢਾਲਿਆ ਹੈ ਉਹ ਹੂ-ਬ-ਹੂ ਸੰਦੀਪ ਹੀ ਲਗਦਾ ਹੈ…ਸੰਦੀਪ ਦਾ ਵੀ ਕਹਿਣਾ ਹੈ ਕਿ ਦਿਲਜੀਤ ਤੋਂ ਬਿਨਾਂ ਕੋਈ ਹੋਰ ਕਲਾਕਾਰ ਇਸ ਰੋਲ ਲਈ ਢੁੱਕਵਾਂ ਨਹੀਂ ਸੀ ਤੇ ਦਿਲਜੀਤ ਨੇ ਜਿਸ ਖੂਬਸੂਰਤੀ ਨਾਲ ਇਹ ਕਿਰਦਾਰ ਨਿਭਾਇਆ ਹੈ ਉਹ ਫਿਲਮ ਦੇਖ ਕੇ ਸਭ ਨੂੰ ਪਤਾ ਲੱਗ ਜਾਵੇਗਾ.
ਸੰਦੀਪ ਨੇ ਫਿਲਮ ਦੇ ਨਿਰਮਾਣ ਦੌਰਾਨ ਯੂਨਿਟ ਦਾ ਮੋਢੇ ਨਾਲ ਮੋਢਾ ਮਿਲਾ ਕੇ ਸਾਥ ਦਿੱਤਾ ਹੈ ਤੇ ਦਿਲਜੀਤ ਨੂੰ ਹੌਕੀ ਦੇ ਕਿ ਦਾਅ-ਪੇਚ ਵੀ ਸਿਖਾਏ ਹਨ……
ਦਿਲਜੀਤ ਦੀਆਂ ‘ਉਡਤਾ ਪੰਜਾਬ’ ਤੇ ‘ਫਿਲੌਰੀ’ ਵਰਗੀਆਂ ਹਿੰਦੀ ਫ਼ਿਲਮਾਂ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਵਾਕਿਆ ਹੀ ਬਾਕੀਆਂ ਨਾਲੋਂ ਹਟ ਕੇ ਕੰਮ ਕਰ ਰਿਹਾ ਹੈ ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਵੀ ਛੱਡ ਰਿਹਾ ਹੈ……ਸੂਰਮਾ ਵੀ ਇਸ ਸਿਲਸਿਲੇ ਦੀ ਅਗਲੀ ਕੜੀ ਹੈ…….ਸਾਡੇ ਵਲੋਂ ਇਸ ਮਿਹਨਤੀ ਤੇ ਸਿਰੜੀ ਕਲਾਕਾਰ ਨੂੰ ਦਿਲੋਂ ਦੁਆਂਵਾਂ !

Diljit Dosanjh has left no stone unturned in portraying India’s ex-captain and hockey ace, Sandeep Singh, in the upcoming biopic ‘Soorma’.

The actor has undergone intense physical training and diet changes to prep for the role and for this, he was trained by the legend Sandeep Singh himself. Diljit spent a lot of time with Sandeep to understand him and the game better from his point of you.

When asked Diljit about his gruelling training sessions with Sandeep the actor said, “: It has been challenging to portray a hockey player on screen. The regime and training required to portray a hockey player were rigorous. I have engaged in a sport in my life for the first time. My director Shaad Ali facilitated Sandeep Singh’s presence during my practice sessions. It was Sandeep’s motivation and guidance that helped me pick up the intricacies of the game.”

Hockey legend Sandeep Singh was impressed with Diljit’s abilities on the field. He shares, “It was assuring to learn that Diljit will be playing me on screen. I have complete confidence in his skill and understanding of the craft. My training sessions with Diljit further strengthened my belief that he’ll do justice to my life’s story. His ability as an athlete also impressed me during our training sessions together.”

Soorma is a biopic made on Sandeep Singh who is a hockey legend and the ex-Captain of the Indian National Hockey Team. Sandeep, regarded as one of the world’s most dangerous drag-flickers, has given many a golden moment to Indian hockey.

The makers of the film are all ready to bring his story to the big screen which would be yet another story of an underdog.

Sandeep’s story is so inspirational that a Bollywood biopic is being made named Soorma on his life where his role is portrayed by actor/singer Diljit Dosanjh.

Sandeep is regarded as the most dangerous drag-flickers of all time with drag speeds of over 145 km/hr which led to his nickname, ‘Flicker Singh’.

The drag-flickers journey – of wins, losses, life, and death – will soon be seen on-screen in Soorma, a Shaad Ali directorial, starring Diljit Dosanjh and Taapsee Pannu.

Soorma is produced by Sony Pictures Networks Productions, Chitrangda Singh, and Deepak Singh which will release on 13th July 2018.

COMMENTS

WORDPRESS: 0
DISQUS: 1