HomeSliderHot News

ਪੰਜਾਬੀ ਗਾਇਕੀ ਤੇ ਆਈ ਪਰਲੋ: ਚੀਮੇ ਦਾ ਨਵਾਂ ਗਾਣਾਂ

ਚੀਮੇ ਨੇ ਲਿਆਂਦੀ ਪਰਲੋ ਪੰਜਾਬੀ ਗਾਉਣ ਆਲਿਆਂ ਨੇ ਤਾਂ ਜੱਗੋਂ ਤੇਹਰਵੀਂ ਕੀਤੀ ਈ ਹੋਈ ਆ ਉੱਤੋਂ ਇਹਨਾਂਨੂੰ ਭੂਹੇ ਚੜਾਉਣ ਵਾਲਿਆਂ ਨੇ ਵੀ ਜੀਣਾਂ ਹਰਾਮ ਕੀਤਾ ਹੋਇਆ ...ਸਰਦੂਲ ਸਕੰਦਰ ਵ

ਪੰਜਾਬੀ ਸਿਨਮੇਂ ਲਈ ਨਵੇਂ ਸ਼ਾਹ ਮਾਰਗ ਦੀ ਨੀਂਹ ਰੱਖੇਗੀ ‘ਜ਼ੋਰਾ ਦਸ ਨੰਬਰੀਆ’
ਜੈਜ਼ੀ ਬੀ ਦੇ ਨਵੇਂ ਗਾਣੇ ਦੀ ਗੱਲ ਕਰਦਿਆਂ…
ਸਾਡਾ ਦਿਲਜੀਤ ਸਾਡਾ ਈ ਐ

ਚੀਮੇ ਨੇ ਲਿਆਂਦੀ ਪਰਲੋ

ਪੰਜਾਬੀ ਗਾਉਣ ਆਲਿਆਂ ਨੇ ਤਾਂ ਜੱਗੋਂ ਤੇਹਰਵੀਂ ਕੀਤੀ ਈ ਹੋਈ ਆ ਉੱਤੋਂ ਇਹਨਾਂਨੂੰ ਭੂਹੇ ਚੜਾਉਣ ਵਾਲਿਆਂ ਨੇ ਵੀ ਜੀਣਾਂ ਹਰਾਮ ਕੀਤਾ ਹੋਇਆ …ਸਰਦੂਲ ਸਕੰਦਰ ਵਰਗੇ ਸੁਰਾਂ ਦੇ ਧਨੀ ਘਰ ਮੱਖੀਆਂ ਮਾਰ ਰਹੇ ਆ ਤੇ ਆਹ ਹਰਮਨ ਚੀਮੇ ਵਰਗੇ ਜਿਹਨਾਂ ਨੂੰ ਗਾਉਣ ਦਾ ਲੱਲਾ ਭੱਭਾ ਵੀ ਨੀ ਪਤਾ ਨੇ ਕਹਾਰੀ ਚੁੱਕੀ ਹੋਈ ਆ……ਮੁਲਖ ਨੂੰ ਚੀਮੇ ‘ਚ ਖੌਰੇ ਕੀ ਦਿੱਸਿਆ ਯੂ ਟੂਪ ਤੇ ਇਕ ਦਿਨ ‘ਚ ਉਹਦੇ ਗਾਣੇ ਦੇ ਇੱਕ ਮਿਲੀਅਨ ਵਿਊਜ਼ ਕਰਤੇ…..ਭਲੇਮਾਣਸੋ ਉਹ ਤਾਂ ਕਮਲਾ ਤੁਸੀਂ ਕ੍ਹਾਨੂੰ ਉਹਦੇ ਮਗਰ ਦੁੜੰਗੇ ਲਾ ਰਹੇ ਓ….ਇਹ ਤਾਂ ਪੰਜਾਬੀ ਗਾਇਕੀ ਦਾ ਅੰਤ ਆ ਗਿਆ ਲਗਦਾ……ਚੀਮੇ ਹੁਣੀ ਤਾਂ ਪਰਲੋ ਲਿਆਤੀ ਯਾਰ …ਹੁਣ ਨੀ ਬਚਦੀ ਪੰਜਾਬੀ ਗਾਇਕੀ….ਵਾਖਰੂ ਵਾਖਰੂ…..!
Screen Shot 2017-07-19 at 4.53.48 PM

 

 

 

COMMENTS

WORDPRESS: 0
DISQUS: 0