HomeSlider

Reviews of upcoming punjabi movies

ਪੰਜਾਬੀ ਫ਼ਿਲਮਾਂ ਤੇ ਕਲਾਕਾਰਾਂ ਬਾਰੇ ਲਿਖਣ ਵਾਲੇ ਕੁਝ ਇੱਕ ਪੰਜਾਬੀ ਸੋਸ਼ਲ ਪੇਜ਼ ਆਉਣ ਵਾਲ਼ੀਆਂ ਚੰਦ ਕੁ ਪੰਜਾਬੀ ਫ਼ਿਲਮਾਂ ਬਾਰੇ ਕੀ ਰੀਵਿਊ ਦੇਣਗੇ ਇਸਦੀ ਅਗਾਊਂ ਤਵੱਕੋ ਕੁਝ ਇਸ ਤਰਾਂ ਹੈ:

Film Review: Naukar Vahuti Da
ਤੀਜੇ ਹਫਤੇ ‘ਚ ਸੁਪਰ ਸਿੰਘ ਦੇ ਸ਼ੋਅ ਹੋਏ ਡਬਲ
ਪਗੜੀ

ਪੰਜਾਬੀ ਫ਼ਿਲਮਾਂ ਤੇ ਕਲਾਕਾਰਾਂ ਬਾਰੇ ਲਿਖਣ ਵਾਲੇ ਕੁਝ ਇੱਕ ਪੰਜਾਬੀ ਸੋਸ਼ਲ ਪੇਜ਼ ਆਉਣ ਵਾਲ਼ੀਆਂ ਚੰਦ ਕੁ ਪੰਜਾਬੀ ਫ਼ਿਲਮਾਂ ਬਾਰੇ ਕੀ ਰੀਵਿਊ ਦੇਣਗੇ ਇਸਦੀ ਅਗਾਊਂ ਤਵੱਕੋ ਕੁਝ ਇਸ ਤਰਾਂ ਹੈ:

Screen Shot 2017-07-11 at 1.29.17 PM

ਨਿੰਨਜਾ ਦੀ ‘ਚੰਨ ਮੇਰਿਆ” :
ਪੰਜਾਬੀ ਮੈਨੀਆ : 4.5 ਸਟਾਰ

__________________________

ਸਤਿੰਦਰ ਸਰਤਾਜ ਦੀ ‘ਬਲੈਕ ਪ੍ਰਿੰਸ”

Screen Shot 2017-07-11 at 1.30.06 PM
ਘੈਂਟ ਪੰਜਾਬ : 4.5 ਸਟਾਰ

__________________________

ਗਿੱਪੀ ਗਰੇਵਾਲ ਦੀ ‘ਮੰਜੇ ਬਿਸਤਰੇ 2’
ਘੈਂਟ ਪੰਜਾਬ : ੪.੫ ਸਟਾਰ

__________________________

ਦਿਲਜੀਤ ਦੋਸਾਂਝ ਦੀ ‘ਰੰਗਰੂਟ’
ਘੈਂਟ ਪੰਜਾਬ : 2.5 ਸਟਾਰ

__________________________

ਤੁਹਾਡਾ ਕੀ ਖਿਆਲ ਹੈ,ਇਸ ਦਰਜਾਬੰਦੀ ਬਾਰੇ?

COMMENTS

WORDPRESS: 0
DISQUS: