ਦੂਜੇ ਹਫਤੇ ਦੀ ਵਧੀਆ ਕਾਰਗੁਜ਼ਾਰੀ ਤੋਂ ਬਾਦ 'ਸੁਪਰ ਸਿੰਘ' ਤੀਜੇ ਹਫਤੇ 'ਚ ਦਾਖਲ ਹੋ ਗਈ ਹੈ ਤੇ ਤੀਜੇ ਹਫਤੇ 'ਚ ਤਕਰੀਬਨ ਸਾਰੇ ਮਲਟੀ ਪਲੈਕਸਜ਼ 'ਚ ਇਸਦੇ ਸੋਅ ਡਬਲ ਹੋ ਗਏ ਹਨ. ਤੀਸਰੇ ਹ
ਦੂਜੇ ਹਫਤੇ ਦੀ ਵਧੀਆ ਕਾਰਗੁਜ਼ਾਰੀ ਤੋਂ ਬਾਦ ‘ਸੁਪਰ ਸਿੰਘ’ ਤੀਜੇ ਹਫਤੇ ‘ਚ ਦਾਖਲ ਹੋ ਗਈ ਹੈ ਤੇ ਤੀਜੇ ਹਫਤੇ ‘ਚ ਤਕਰੀਬਨ ਸਾਰੇ ਮਲਟੀ ਪਲੈਕਸਜ਼ ‘ਚ ਇਸਦੇ ਸੋਅ ਡਬਲ ਹੋ ਗਏ ਹਨ.
ਤੀਸਰੇ ਹਫਤੇ ‘ਚ ਸੁਪਰ ਸਿੰਘ ਨੂੰ ਸਲਮਾਨ ਖਾਨ ਦੀ ਟਿਊਬ ਲਾਈਟ ਦੇ ਬਾਰਬਰ ਸ਼ੋ ਮਿਲ ਗਏ ਹਨ ਤੇ ਇਸ ਫਿਲਮ ਵਲੋਂ ਇਸ ਹਫਤੇ ਪੰਜਾਬ ਵਿੱਚ ‘ਟਿਊਬ ਲਾਈਟ’ ਤੋਂ ਜਿਆਦਾ ਬਿਜਨਸ ਕਰਨ ਦੀ ਤਵੱਕੋ ਕੀਤੀ ਜਾ ਰਹੀ ਹੈ.
ਹੁਣ ਤੱਕ ਵਰਲਡ ਵਾਈਡ ਸੁਪਰ ਸਿੰਘ 20 ਕਰੋੜ ਦੀ ਕਮਾਈ ਕਰ ਚੁੱਕੀ ਹੈ.
ਸੋਸ਼ਲ ਮੀਡੀਆ ਤੇ ਫਿਲਮ ਦੇ ਖਿਲਾਫ ਭੰਡੀ ਪ੍ਰਚਾਰ ‘ਚ ਸਰਗਰਮ ਇੱਕ ਧੜਾ ਮੂੰਹ ‘ਚ ਉਂਗਲਾਂ ਪਾਈ ਸਾਰੇ ਵਰਤਾਰੇ ਨੂੰ ਦੇਖ ਰਿਹਾ ਹੈ.
COMMENTS