ਪਿੰਡਾਂ ਦੇ ਕਈ ਸਿਆਣਿਆਂ ਦੀਆਂ ਨਜ਼ਰਾਂ ਵੀ ਬੜੀਆਂ ਪਾਰਖੂ ਹੁੰਦੀਆਂ - ਉਹ ਸੂਣ ਵਾਲੀ ਗੈਂ (ਗਾਂ) ਦੀ ਤੋਰ ਦੇਖ ਕੇ ਹੀ ਦੱਸ ਦਿੰਦੇ ਆ ਕਿ ਐਸ ਸੂਏ ਗਾਂ ਨੇ ਵੱਛਾ ਦੇਣਾਂ ਜਾਣ ਵੱਛੀ ?
ਪਿੰਡਾਂ ਦੇ ਕਈ ਸਿਆਣਿਆਂ ਦੀਆਂ ਨਜ਼ਰਾਂ ਵੀ ਬੜੀਆਂ ਪਾਰਖੂ ਹੁੰਦੀਆਂ – ਉਹ ਸੂਣ ਵਾਲੀ ਗੈਂ (ਗਾਂ) ਦੀ ਤੋਰ ਦੇਖ ਕੇ ਹੀ ਦੱਸ ਦਿੰਦੇ ਆ ਕਿ ਐਸ ਸੂਏ ਗਾਂ ਨੇ ਵੱਛਾ ਦੇਣਾਂ ਜਾਣ ਵੱਛੀ ?
ਆਉਣ ਵਾਲੇ ਦਿਨਾਂ ‘ਚ ਕਈ ਪੰਜਾਬੀ ਫਿਲਮਾਂ ਸਿਨਮਿਆਂ ‘ਚ ਲੱਗਣ ਜਾ ਰਹੀਆਂ ਹਨ ਜਰਾ ਯੂਟਿਊਬ ਦੀ ਚਾਲ-ਢਾਲ ਦੇਖ ਕੇ ਦੱਸਿਓ ਖਾਂ ਕਿ ਵੱਛੇ ਆ ਰਹੇ ਹਨ ਕਿ ਵੱਛੀਆਂ ?
COMMENTS