HomeUncategorized

ਗੁਲਜ਼ਾਰ ਆਜ਼ੀਜ਼

ਗੁਲਜ਼ਾਰ ਅਜੀਜ਼ ਬਾਈ ਨੇ ਆਪਣੀ ਸ਼ਾਰਟ ਫਿਲਮ "ਖ਼ੂਨ" ' ਚ ਵੀ ਕੰਮ ਕੀਤਾ ਸੀ । ਇਸ ਵਾਰ ਦਾਰੋ ਦੇ ਬਾਪ ਦੇ ਰੋਲ ਲਈ ਮੈਂ ਫੇਰ ਗੁਲਜ਼ਾਰ ਬਾਈ ਨੂੰ ਯਾਦ ਕੀਤਾ ਤਾਂ ਬਾਈ ਨੇ ਅੱਗੋ ਢਹਿੰਦੀ

ਪੰਜਾਬੀ ਸੱਭਿਆਚਾਰ ਨਾਲ ਖਿਲਵਾੜ : ਮੋਟਰ ਸਿਟੀ ਮਿਸ਼ੀਗਨ ਦਾ ਭੰਗੜਾ-ਗਿੱਧਾ ਕੰਪੀਟੀਸ਼ਨ
Movie Review | Khido Khundi
ਸਿੱਧੂ ਮੂਸੇਵਾਲੇ ਦੀ ਨਵੀਂ ਮੂਵੀ ਦਾ ਟ੍ਰੇਲਰ

ਗੁਲਜ਼ਾਰ ਅਜੀਜ਼ ਬਾਈ ਨੇ ਆਪਣੀ ਸ਼ਾਰਟ ਫਿਲਮ “ਖ਼ੂਨ” ‘ ਚ ਵੀ ਕੰਮ ਕੀਤਾ ਸੀ । ਇਸ ਵਾਰ ਦਾਰੋ ਦੇ ਬਾਪ ਦੇ ਰੋਲ ਲਈ ਮੈਂ ਫੇਰ ਗੁਲਜ਼ਾਰ ਬਾਈ ਨੂੰ ਯਾਦ ਕੀਤਾ ਤਾਂ ਬਾਈ ਨੇ ਅੱਗੋ ਢਹਿੰਦੀ ਕਲਾ ਵਾਲੀ ਖ਼ਬਰ ਸੁਣਾਈ ਕਿ ਕਿਸੇ ਬਿਮਾਰੀ ਕਾਰਨ ਮੇਰੀਆਂ ਅੱਖਾਂ ਦੀ ਰੌਸ਼ਨੀ ਬਿਲਕੁਲ ਚਲੀ ਗਈ ਹੈ ਮੈਂ ਤਾਂ ਮੰਜੇ ਤੇ ਬੈਠਾ ਹਾਂ , ਮੈਂ ਤੁਰੰਤ ਗੁਲਜ਼ਾਰ ਬਾਈ ਨੂੰ ਕਿਹਾ ਕਿ ਤੁਸੀਂ ਇੰਝ ਹੀ ਇਹ ਰੋਲ ਕਰੋਗੇ , ਮੈ ਦਾਰੋ ਦੇ ਬਾਪ ਦੀ ਅੱਖਾਂ ਦੀ ਰੌਸ਼ਨੀ ਦਿਖਾਵਾਂਗਾ ਹੀ ਨਹੀਂ , ਸੋ ਹੁਣ ਗੁਲਜ਼ਾਰ ਬਾਈ ਦਾਰੋ ਦਾ ਮਾਣਯੋਗ ਹਿੱਸਾ ਹਨ । Amardeep Singh Gil

l#ਦਾਰੋ#ਗੁਲਜ਼ਾਰਅਜੀਜ਼

COMMENTS

WORDPRESS: 0
DISQUS: 0