HomeHot NewsBox Office

ਤੀਜੇ ਹਫਤੇ ‘ਚ ਸੁਪਰ ਸਿੰਘ ਦੇ ਸ਼ੋਅ ਹੋਏ ਡਬਲ

ਦੂਜੇ ਹਫਤੇ ਦੀ ਵਧੀਆ ਕਾਰਗੁਜ਼ਾਰੀ ਤੋਂ ਬਾਦ 'ਸੁਪਰ ਸਿੰਘ' ਤੀਜੇ ਹਫਤੇ 'ਚ ਦਾਖਲ ਹੋ ਗਈ ਹੈ ਤੇ ਤੀਜੇ ਹਫਤੇ 'ਚ ਤਕਰੀਬਨ ਸਾਰੇ ਮਲਟੀ ਪਲੈਕਸਜ਼ 'ਚ ਇਸਦੇ ਸੋਅ ਡਬਲ ਹੋ ਗਏ ਹਨ. ਤੀਸਰੇ ਹ

ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ / Diljit Dosanjh in the role of his life … as Sajjan Singh Rangroot
Movie Review Raduaa
ਹੌਲੀ ਹੌਲੀ ਬਦਲ ਰਿਹੈ ਪੰਜਾਬੀਆਂ ਦਾ ਸੁਹਜ -ਸੁਆਦ | Lahoriye | Saab Bahadur | Rabb Da Radio

Screen Shot 2017-06-30 at 10.31.03 PM

ਦੂਜੇ ਹਫਤੇ ਦੀ ਵਧੀਆ ਕਾਰਗੁਜ਼ਾਰੀ ਤੋਂ ਬਾਦ ‘ਸੁਪਰ ਸਿੰਘ’ ਤੀਜੇ ਹਫਤੇ ‘ਚ ਦਾਖਲ ਹੋ ਗਈ ਹੈ ਤੇ ਤੀਜੇ ਹਫਤੇ ‘ਚ ਤਕਰੀਬਨ ਸਾਰੇ ਮਲਟੀ ਪਲੈਕਸਜ਼ ‘ਚ ਇਸਦੇ ਸੋਅ ਡਬਲ ਹੋ ਗਏ ਹਨ.
ਤੀਸਰੇ ਹਫਤੇ ‘ਚ ਸੁਪਰ ਸਿੰਘ ਨੂੰ ਸਲਮਾਨ ਖਾਨ ਦੀ ਟਿਊਬ ਲਾਈਟ ਦੇ ਬਾਰਬਰ ਸ਼ੋ ਮਿਲ ਗਏ ਹਨ ਤੇ ਇਸ ਫਿਲਮ ਵਲੋਂ ਇਸ ਹਫਤੇ ਪੰਜਾਬ ਵਿੱਚ ‘ਟਿਊਬ ਲਾਈਟ’ ਤੋਂ ਜਿਆਦਾ ਬਿਜਨਸ ਕਰਨ ਦੀ ਤਵੱਕੋ ਕੀਤੀ ਜਾ ਰਹੀ ਹੈ.
ਹੁਣ ਤੱਕ ਵਰਲਡ ਵਾਈਡ ਸੁਪਰ ਸਿੰਘ 20 ਕਰੋੜ ਦੀ ਕਮਾਈ ਕਰ ਚੁੱਕੀ ਹੈ.
ਸੋਸ਼ਲ ਮੀਡੀਆ ਤੇ ਫਿਲਮ ਦੇ ਖਿਲਾਫ ਭੰਡੀ ਪ੍ਰਚਾਰ ‘ਚ ਸਰਗਰਮ ਇੱਕ ਧੜਾ ਮੂੰਹ ‘ਚ ਉਂਗਲਾਂ ਪਾਈ ਸਾਰੇ ਵਰਤਾਰੇ ਨੂੰ ਦੇਖ ਰਿਹਾ ਹੈ.

 

COMMENTS

WORDPRESS: 0
DISQUS: