HomeBox Office

ਲਵ ਪੰਜਾਬ ਨੇ ਕਨੇਡਾ ‘ਚ ਕੀਤੀ ਕਮਾਲ

Boxoffice Update ; Love Punjab 'ਲਵ ਪੰਜਾਬ' ਪੰਜਾਬ 'ਚ ਭਾਵੇਂ ਬਹਤੇ ਰਿਕਾਰਡ ਨਹੀਂ ਬਣਾ ਸਕੀ ਪਰ ਇਸ ਫਿਲਮ ਨੇ ਕਨੇਡਾ ਤੇ ਆਸਟਰੇਲੀਆ 'ਚ  ਅਮਰਿੰਦਰ ਗਿੱਲ ਦੇ ਵਾਰੇ ਨਿਆਰੇ ਕਰ

ਕੌਡੀਆਂ ਦੇ ਭਾਅ ਵਿਕ ਰਹੀ ਹੈ – ਸੋਸ਼ਲ ਮੀਡੀਆ ਦੀ ਪੱਤਰਕਾਰੀ
Film Review / Good Newwz
Tiger | First Weekend | Box Office

love-punjab1

Boxoffice Update ; Love Punjab

‘ਲਵ ਪੰਜਾਬ’ ਪੰਜਾਬ ‘ਚ ਭਾਵੇਂ ਬਹਤੇ ਰਿਕਾਰਡ ਨਹੀਂ ਬਣਾ ਸਕੀ ਪਰ ਇਸ ਫਿਲਮ ਨੇ ਕਨੇਡਾ ਤੇ ਆਸਟਰੇਲੀਆ ‘ਚ  ਅਮਰਿੰਦਰ ਗਿੱਲ ਦੇ ਵਾਰੇ ਨਿਆਰੇ ਕਰ ਦਿੱਤੇ ਹਨ…ਫਿਲਮ ‘ਚ ਬਹੁਤਾ ਪੈਸਾ ਉਸਦਾ ਆਪਣਾ ਹੀ ਲੱਗਾ ਹੋਇਆ ਸੀ ਤੇ ਫਿਲਮ ਨੇ ਇਹਨਾਂ ਦੇਸ਼ਾਂ  ‘ਚ ਉਸਤੇ ਪੈਸਿਆਂ ਦਾ ਮੀਹਂ ਵਰ੍ਹਾ ਦਿੱਤਾ ਹੈ ….ਕਨੇਡਾ ‘ਚ ਫਿਲਮ ਨੇ ਆਪਣੇ ਚੌਥੇ ਵੀਕ ਐਂਡ ਤੱਕ ਪੌਣੇ 7 ਕਰੋੜ ਦਾ ਬਿਜਨਸ ਕਰ ਲਿਆ ਹੈ…….ਆਸਟਰੇਲੀਆ ‘ਚ ਇਹ ਫਿਲਮ ਹੁਣ ਤੱਕ 3 ਕਰੋੜ 54 ਲੱਖ ਦਾ ਬਿਜਨਸ ਕਰ ਚੁੱਕੀ ਹੈ.

ਇਸਦੇ ਮੁਕਾਬਲੇ ‘ਅਰਦਾਸ’ (ਗਿੱਪੀ ਗਰੇਵਾਲ) ਨੇ ਕਨੇਡਾ ‘ਚ ਕਾਫੀ ਪਿੱਛੇ ਹੈ…ਅਰਦਾਸ ਨੇ ਹੁਣ ਤੱਕ ਕਨੇਡਾ ‘ਚ 3ਕਰੋੜ 30ਲੱਖ ਦਾ ਤੇ ਆਸਟਰੇਲੀਆ ‘ਚ 2 ਕਰੋੜ  39 ਲੱਖ ਦਾ  ਬਿਜਨਸ ਕੀਤਾ ਹੈ.

COMMENTS

WORDPRESS: 0
DISQUS: 0