HomeSliderBox Office

ਡਾਕੂਆਂ ਦਾ ਮੁੰਡਾ ਇਸ ਸਾਲ ਦੀ ਸੱਭ ਤੋਂ ਕਲੀਨ ਹਿੱਟ ਪੰਜਾਬੀ ਫਿਲਮ

ਇਸ ਸਾਲ ਦੀ ਸੱਭ ਤੋਂ ਕਲੀਨ ਹਿੱਟ ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ' ਗਰਦਾਨੀ ਜਾ ਸਕਦੀ ਹੈ...3 ਕਰੋੜ ਦੀ ਲਾਗਤ ਨਾਲ ਬਣੀ ਇਸ ਫਿਲਮ ਨੇ ਹੁਣ ਤੱਕ ਤਕਰੀਬਾ ੨੧ ਕਰੋੜ ਰੁਪਏ ਕਮਾ ਲਏ ਹ

ਲਵ ਪੰਜਾਬ ਨੇ ਕਨੇਡਾ ‘ਚ ਕੀਤੀ ਕਮਾਲ
ਹੌਂਸਲਾ ਰੱਖ ਦੀ ਗੱਲ ਕਰਦਿਆਂ
ਵਿਕਾਊ ਮੀਡੀਆ ਦੇ ਮੂੰਹ ਤੇ ਕਰਾਰੀ ਚਪੇੜ ਹੈ ਸੁਪਰ ਸਿੰਘ ਦੀ ਸਫਲਤਾ

ਇਸ ਸਾਲ ਦੀ ਸੱਭ ਤੋਂ ਕਲੀਨ ਹਿੱਟ ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ’ ਗਰਦਾਨੀ ਜਾ ਸਕਦੀ ਹੈ…3 ਕਰੋੜ ਦੀ ਲਾਗਤ ਨਾਲ ਬਣੀ ਇਸ ਫਿਲਮ ਨੇ ਹੁਣ ਤੱਕ ਤਕਰੀਬਾ ੨੧ ਕਰੋੜ ਰੁਪਏ ਕਮਾ ਲਏ ਹਨ…ਮਨਦੀਪ ਬੈਨੀਪਾਲ (ਨਿਰਦੇਸ਼ਕ) ਨੇ ਪੰਜਾਬੀ ਫ਼ਿਲਮਾਂ ਦੀ ਇਹ ਮਿਥ੍ਹ ਵੀ ਤੋੜ ਦਿੱਤੀ ਹੈ ਕਿ ਪੰਜਾਬੀ ਸਿੰਗਰਾਂ ਤੋਂ ਬਿਨਾਂ ਕੋਈ ਪੰਜਾਬੀ ਫਿਲਮ ਹਿੱਟ ਨਹੀਂ ਹੋ ਸਕਦੀ….ਬਿਨਾਂ ਕਿਸੇ ਜੁਗਾੜ ਦੇ ਰੀਲੀਜ਼ ਕੀਤੀ ਇਸ ਫਿਲਮ ਨੇ ਪੰਜਾਬੀ ਦੇ ਦੂਸਰੇ ਫ਼ਿਲਮਸਾਜ਼ਾਂ ਨੂੰ ਵੀ ਸ਼ੀਸ਼ਾ ਦਿਖਾਇਆ ਹੈ ਕਿ “ਯੇ ਜਨਤਾ ਹੈ ਸੱਭ ਜਾਨਤੀ ਹੈ” ਫੋਕੀਆਂ ਸੋਸ਼ੇਬਾਜ਼ੀਆਂ ਤੇ ਝੂਠੀਆਂ ਬੌਕਸ ਔਫਿਸ ਰਿਪੋਰਟਾਂ ਤੁਹਾਡੀ ਮੈਂ ਨੂੰ ਪੱਠੇ ਪਾਉਣ ਤੋਂ ਬਿਨਾਂ ਹੋਰ ਕੁਝ ਨਹੀਂ…..

COMMENTS

WORDPRESS: 0
DISQUS: 1