ਇਹ ਤਾਂ ਸਭ ਨੂੰ ਪਤਾ ਹੈ ਕਿ ਐਮੀ ਵਿਰਕ ਦਾ ਡ੍ਰੀਮ ਪ੍ਰੋਜੈਕਟ "ਲਾਹੌਰੀਏ" ਅਧੂਰਾ ਰਹਿ ਗਿਆ ਹੈ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਸ ਸੁਪਨੇ ਨੂੰ ਖੇਰੂੰ ਖੇਰੂੰ ਕਰਨ ਵਾਲਾ ਕ
ਇਹ ਤਾਂ ਸਭ ਨੂੰ ਪਤਾ ਹੈ ਕਿ ਐਮੀ ਵਿਰਕ ਦਾ ਡ੍ਰੀਮ ਪ੍ਰੋਜੈਕਟ “ਲਾਹੌਰੀਏ” ਅਧੂਰਾ ਰਹਿ ਗਿਆ ਹੈ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਸ ਸੁਪਨੇ ਨੂੰ ਖੇਰੂੰ ਖੇਰੂੰ ਕਰਨ ਵਾਲਾ ਕੌਣ ਹੈ?
ਲੱਖ ਕੋਸ਼ਿਸ਼ਾਂ ਕਰਨ ਦੇ ਬਾਵਵਜ਼ੂਦ ਫਿਲਮ ਦੀ ਹੀਰੋਇਨ ‘ਸਰਗੁਣ ਮਹਿਤਾ’ ਐਮੀ ਵਿਰਕ ਨਾਲ ਕੱਮ ਕਰਨ ਲਈ ਰਾਜ਼ੀ ਨਾਂ ਹੋਈ ਤੇ ਉਸਦੀ ਜਿੱਦ ਅੱਗੇ ਐਮੀ ਨੂੰ ਬਾਹਰ ਦਾ ਰਸਤਾ ਵੇਖਣਾਂ ਪਿਆ.
ਐਮੀ ਦੀ ਜਗ੍ਹਾ ‘ਲਾਹੌਰੀਏ’ ਦਾ ਹੀਰੋ ਹੁਣ ਅਮਰਿੰਦਰ ਗਿੱਲ ਹੈ.
ਇਸ ਜ਼ਲਾਲਤ ਤੋਂ ਦੁਖੀ ਹੋ ਕੇ ‘ਐਮੀ’ ਨੇ ਆਪਣਾ ਘਰ ਦਾ ਪ੍ਰੋਡਕਸ਼ਨ ਹਾਊਸ ਖੋਲਣ ਦਾ ਫੈਸਲਾ ਕੀਤਾ ਹੈ.
COMMENTS