ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਿਕ 'ਕਪਤਾਨ' ਇੱਕ ਵਧੀਆ ਫਿਲਮ ਹੋਣ ਦੇ ਬਾਵਜੂਦ 'ਬੌਕਸ ਔਫਿਸ' ਤੇ ਲੜਖੜਾ ਗਈ ਹੈ.ਫਿਲਮ ਨੂੰ ਦੇਸ਼ ਵਿਦੇਸ਼ ਦੇ critics ਵਲੋਂ ਭਰਪੂਰ ਸ਼ਲਾਘਾ ਮਿਲਣ
ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਿਕ ‘ਕਪਤਾਨ’ ਇੱਕ ਵਧੀਆ ਫਿਲਮ ਹੋਣ ਦੇ ਬਾਵਜੂਦ ‘ਬੌਕਸ ਔਫਿਸ’ ਤੇ ਲੜਖੜਾ ਗਈ ਹੈ.ਫਿਲਮ ਨੂੰ ਦੇਸ਼ ਵਿਦੇਸ਼ ਦੇ critics ਵਲੋਂ ਭਰਪੂਰ ਸ਼ਲਾਘਾ ਮਿਲਣ ਦੇ ਬਾਵਜੂਦ ਠੰਡਾ ਰਿਸਪੌਂਸ ਮਿਲਣਾ ਹੈਰਾਨੀ ਦਾ ਸਬੱਬ ਬਣਿਆ ਹੋਇਆ ਹੈ.
ਪਹਿਲੇ ਦਿਨ ਫਿਲਮ ਨੇ ਪੰਜਾਬ ਤੇ ਦਿੱਲੀ ‘ਚ 46 ਲੱਖ ਦਾ ਬਿਜਨਸ ਕੀਤਾ ਜੋ ਕਿ ਇਸ ਸਾਲ ਰੀਲਿਜ਼ ਹੋਈਆਂ ਅੰਬਰਸਰੀਆ-ਲਵ ਪੰਜਾਬ ਤੇ ਅਰਦਾਸ ਦੇ ਨੇੜੇ-ਤੇੜੇ ਵੀ ਨਹੀਂ ਕਿਹਾ ਜਾ ਸਕਦਾ……ਦੂਜੇ ਦਿਨ ਕਪਤਾਨ ਨੇ 54 ਲੱਖ ਤੇ ਤੀਜੇ ਦਿਨ 61 ਲੱਖ ਦਾ ਬਿਜਨਸ ਕੀਤਾ.ਕੁੱਲ ਮਿਲਾ ਕੇ ਪਹਿਲੇ ਵੀਕ-ਐਂਡ ਤੇ ਇੱਕ ਕਰੋੜ 71 ਲੱਖ ਦੀ ਕਮਾਈ ਕੀਤੀ ਹੈ.
ਵਿਦੇਸ਼ਾ ‘ਚ ਗਿੱਪੀ ਗਰੇਵਾਲ ਦੀ ਫੈਨ-ਫੋਲੋਇੰਗ ਬਹੁਤ ਹੈ,ਜਿਸਨੂੰ ਦੇਖਦੇ ਹੋਏ ਉਸਦੀਆਂ ਫਿਲਮਾਂ ਤੋਂ ਹਮੇਸ਼ਾ ਚੰਗੀ ਕਮਾਈ ਦੀ ਆਸ ਕੀਤੀ ਜਾਂਦੀ ਹੈ…ਪਰ ਪਹਿਲੇ ਵੀਕ ਐਂਡ ‘ਤੇ ਕਪਤਾਨ ਦਾ ਬਿਜਨਸ ਗਿੱਪੀ ਦੇ ਪ੍ਰਸ਼ੰਸਕਾਂ ਅਤੇ ਫਿਲਮ ਦੇ ਪ੍ਰੋਡਿਊਸਰ ਦੀਆਂ ਆਸਾਂ ਤੇ ਖਰਾ ਨਹੀਂ ਉੱਤਰਿਆ.ਗਿੱਪੀ ਦੇ ਕੈਰੀਅਰ ਨੂੰ ਇਸ ਵੇਲੇ ‘ਕਪਤਾਨ’ ਦੇ ਸਹਾਰੇ ਬਹੁਤ ਜਰੂਰੀ ਸੀ-ਪਰ ਕਪਤਾਨ ਦਾ ਬੌਕਸ ਔਫਿਸ ਤੇ ਲੜਖੜਾ ਜਾਣਾ ਕੋਈ ਵਧੀਆ ਸੰਕੇਤ ਨਹੀਂ
First Weekend KAPTAAN
India :Rs 1.71 crore
Overseas
USA :25.55 lacs
Canada:46.61 lacs
Australia:51 lacs
New Zealand:19 lacs
UK: 27 lacs
______________________________________
Box Office First Weekend
United States of America
Movie | Gross in ₹ | ||
Sardaar Ji | Rs 1.23 crore | ||
Ambarsariya | Rs 1.24 crore | ||
Love Punjab | Rs 1.18 crore | ||
Ardaas | Rs 1.18 crore | ||
Canada |
|||
Sardaar Ji | Rs 1.45 crore | ||
Love Punjab | Rs 1.69 crore | ||
Ambarsariya | Rs 1.51 crore | ||
United Kingdom and Ireland |
|||
Sardaar Ji | Rs 1.07 crore | ||
Ambarsariya | Rs 93.8 lakh | ||
Ardaas | Rs 69.24 lakh | ||
Love Punjab | Rs 32.29 lakh | ||
Australia |
|||
Love Punjab | Rs 2.07 crore | ||
Sardaar Ji | Rs 1.72 crore | ||
Ambarsariya | Rs 1.26 crore | ||
Ardaas | Rs 1.09 crore | ||
New Zealand |
|||
Love Punjab | Rs 51.91 lakh | ||
Sardaar Ji | Rs 44.37 lakh | ||
Ambarsariya | Rs 44.15 lakh | ||
Ardaas | Rs 23.36 lakh | ||
Total Overseas collections | 1st weekend
|
|||
Sardaar Ji | Rs 5.91 crore | ||
Love Punjab | Rs 5.73 crore | ||
Ambarsariya | Rs 5.40 crore | ||
Ardaas | Rs 2.97 crore |
COMMENTS