HomeSliderHot News

Gippy da manja bistra…

ਗਿੱਪੀ ਦਾ ਮੰਜਾ ਬਿਸਤਰਾ ਗੋਲ? ਗਿੱਪੀ ਗਰੇਵਾਲ ਨੇ ਆਪਣੇ ਨਿਰਦੇਸ਼ਨ 'ਚ ਆਉਣ ਵਾਲੀ ਫਿਲਮ ਦਾ ਨਾਮ 'ਮੰਜੇ ਬਿਸਤਰੇ' ਰੱਖਿਆ ਹੈ.ਨਾਮ ਬੜਾ ਅੱਲਗ ਤੇ ਦਿਲਚਸਪ ਹੈ ਪਰ ਜਿਸ ਹਿਸਾਬ ਨਾਲ ਗਿ

Film Review: Naukar Vahuti Da
ਇਹ ਤੇਰੇ ਕੇਸ ਨਹੀਂ ਖੁੱਲ੍ਹੇ ਸਿੰਘਾ
ਚੰਗਾ ਹੋਇਆ ਜਾਂ ਮਾੜਾ….?

ਗਿੱਪੀ ਦਾ ਮੰਜਾ ਬਿਸਤਰਾ ਗੋਲ?

1356306_wallpaper1

ਗਿੱਪੀ ਗਰੇਵਾਲ ਨੇ ਆਪਣੇ ਨਿਰਦੇਸ਼ਨ ‘ਚ ਆਉਣ ਵਾਲੀ ਫਿਲਮ ਦਾ ਨਾਮ ‘ਮੰਜੇ ਬਿਸਤਰੇ’ ਰੱਖਿਆ ਹੈ.ਨਾਮ ਬੜਾ ਅੱਲਗ ਤੇ ਦਿਲਚਸਪ ਹੈ ਪਰ ਜਿਸ ਹਿਸਾਬ ਨਾਲ ਗਿੱਪੀ ਦੀਆਂ ਫ਼ਿਲਮਾਂ ਨੂੰ ਅੱਜ ਕਲ ਰਿਸਪੌਂਸ ਮਿਲ ਰਿਹਾ ਹੈ ਉਸਨੂੰ ਦੇਖਦੇ ਡਰ ਲੱਗ ਰਿਹੈ ਕਿ ਕਿਤੇ ਬਾਈ ਨਾਲ ਕਲੋਲ ਹੀ ਨਾਂ ਹੋ ਜਾਵੇ…..ਕਹਿਣ ਦਾ ਭਾਵ ਮੰਜਾ ਬਿਸਤਰਾ ਗੋਲ ਵੀ ਹੋ ਸਕਦੈ…..ਪਰ ਸਾਡੀਆਂ ਸ਼ੁਭ ਕਾਮਨਾਵਾਂ ਬਾਈ ਦੇ ਨਾਲ ਹਨ,ਘਰ ਫੂਕ ਤਮਾਸ਼ਾ ਦੇਖਣ ਦਾ ਜਿਗਰਾ ਕਿਹੜਾ ਸੌਖੀ ਗੱਲ ਆ!

 

COMMENTS

WORDPRESS: 0
DISQUS: 0