HomeSlider

ਧੁੰਮਾਂ ਪਾ ਰਿਹੈ ਰੁਪਿੰਦਰ ਹਾਂਡਾ ਦਾ ਤਖਤਪੋਸ਼

ਰੁਪਿੰਦਰ ਹਾਂਡਾ ਉਹਨਾਂ ਚੰਦ ਕੁ ਪੰਜਾਬੀ ਗਾਇਕਾਵਾਂ 'ਚੋਂ ਹੈ ਜਿਹਨਾਂ ਨੂੰ ਵਾਕਿਆ ਈ ਗਾਉਣਾ ਆਉਂਦਾ ਹੈ.ਉਸਦੇ ਪੈਰ ਥੱਲੇ ਬਟੇਰਾ ਨਹੀਂ ਆਇਆ ਉਸਨੇ ਗਾਉਂਣ ਸਿੱਖਿਆ ਹੋਇਆ ਹੈ.ਉਹ ਕਦੀ ਵੀ

ਅਰਦਾਸ ਕਰਾਂ ਦੀ ਗੱਲ ਕਰਦਿਆਂ….
ਆਪਣੀ ਕਲਮ ਦਾ ਰੇਪ ਕਰ ਰਹੇ ਹਨ ਇਹ ਪੰਜਾਬੀ ਸੋਸ਼ਲ ਪੇਜ਼
ਕਪਤਾਨ ਦੀ ਗੱਲ ਕਰਦਿਆਂ

screen-shot-2016-11-05-at-9-27-30-pm
ਰੁਪਿੰਦਰ ਹਾਂਡਾ ਉਹਨਾਂ ਚੰਦ ਕੁ ਪੰਜਾਬੀ ਗਾਇਕਾਵਾਂ ‘ਚੋਂ ਹੈ ਜਿਹਨਾਂ ਨੂੰ ਵਾਕਿਆ ਈ ਗਾਉਣਾ ਆਉਂਦਾ ਹੈ.ਉਸਦੇ ਪੈਰ ਥੱਲੇ ਬਟੇਰਾ ਨਹੀਂ ਆਇਆ ਉਸਨੇ ਗਾਉਂਣ ਸਿੱਖਿਆ ਹੋਇਆ ਹੈ.ਉਹ ਕਦੀ ਵੀ ਹਾਲਾਤਾਂ ਦੀ ਕੈਦੀ ਨਹੀਂ ਬਣੀ ਬਲਕਿ ਆਪਣੀ ਸਹਿਜ ਰਫਤਾਰ ਨਾਲ ਇੱਕ ਵੱਖਰਾ ਮੁਕਾਮ ਬਣਾਉਣ ‘ਚ ਕਾਮਯਾਬ ਹੋਈ ਹੈ.
‘ਕੀਮਾ ਮਲਕੀ’ ਦੀ ਤਰਜ਼ ‘ਤੇ ਉਸਦਾ ਇੱਕ ਨਵਾਂ ਗਾਣਾ ‘ਤਖਤਪੋਸ਼’ ਰੀਲੀਜ਼ ਹੋਇਆ ਹੈ .ਆਪਣੀ ਰਸ ਭਰੀ ਆਵਾਜ਼ ‘ਚ ਉਸਨੇ ਇਸ ਗਾਣੇ ‘ਚ ਇੱਕ ਨਵੀਂ ਰੂਹ ਫੂਕੀ ਹੈ….ਯੂ ਟਿਊਬ ਤੇ ਵੀ ਇਸ ਗਾਣੇ ਦੇ ਤਕਰੀਬਨ ਇੱਕ ਮਿਲਿਅਨ ਵਿਊਜ਼ ਹੋ ਚੁਕੇ ਹਨ….ਲਓ ਤੁਸੀਂ ਵੀ ਮਜ਼ਾ ਲਓ ਇਸ ਖੂਬਸੂਰਤ ਗਾਣੇ ਦਾ ….
(ਨਿਰੰਤਰ ਸਿੰਘ ਐਡਮਿੰਟਨ )

COMMENTS

WORDPRESS: 0
DISQUS: 0