HomeSlider

ਗਿੱਪੀ ਗਰੇਵਾਲ ਦੇ ਮੂਹੋਂ ਨਿਕਲਿਆ : ਮਰ ਗਏ ਓ ਲੋਕੋ…….

ਨਹੀਂ ਜੀ ਐਹੋ ਜਿਹੀ ਕੋਈ ਗੱਲ ਨਹੀਂ ਗਿੱਪੀ ਗਰੇਵਾਲ ਬਿਲਕੁਲ ਠੀਕ ਠਾਕ ਹੈ........ਭਾਵੇਂ ਸੂਬੇਦਾਰ ਜੋਗਿੰਦਰ ਸਿੰਘ ਦੇ ਫੇਲ ਹੋਣ ਨਾਲ ਗਿੱਪੀ ਗਰੇਵਾਲ ਨੂੰ ਤਗੜੀ ਸੱਟ ਵੱਜੀ ਹੈ ਪਰ ਉਸ

Movie Review / Surkhi Bindi
ਸੰਨੀ ਮਾਲਟਨ vs ਮੂਸੇਵਾਲਾ | Sunny Malton VS Sidhu Moosewala
ਅੱਜ ਜਨਮ ਦਿਨ ਤੇ ਸਾਡਾ ਆਪਣਾ ਦੁਸਾਂਝਾਂ ਵਾਲਾ


ਨਹੀਂ ਜੀ ਐਹੋ ਜਿਹੀ ਕੋਈ ਗੱਲ ਨਹੀਂ ਗਿੱਪੀ ਗਰੇਵਾਲ ਬਿਲਕੁਲ ਠੀਕ ਠਾਕ ਹੈ……..ਭਾਵੇਂ ਸੂਬੇਦਾਰ ਜੋਗਿੰਦਰ ਸਿੰਘ ਦੇ ਫੇਲ ਹੋਣ ਨਾਲ ਗਿੱਪੀ ਗਰੇਵਾਲ ਨੂੰ ਤਗੜੀ ਸੱਟ ਵੱਜੀ ਹੈ ਪਰ ਉਸਦੇ ਹੌਸਲੇ ਅਜੇ ਵੀ ਬੁਲੰਦ ਹਨ……ਸੂਬੇਦਾਰ ਜੋਗਿੰਦਰ ਸਿੰਘ ਵਾਲੇ ਨਿਰਦੇਸ਼ਕ ਸਿਮਰਜੀਤ ਨਾਲ ਉਸਨੇ ਨਵੀਂ ਫਿਲਮ ਸ਼ੁਰੂ ਕਰ ਦਿੱਤੀ ਹੈ…”ਮਰ ਗਏ ਓ ਲੋਕੋ”
ਅਸੀਂ ਅਰਦਾਸ ਕਰਦੇ ਹਾਂ ਕਿ ਇਹ ਫਿਲਮ ਗਿੱਪੀ ਦੇ ਸਾਰੇ ਵਾਧੇ ਘਾਟੇ ਪੂਰੇ ਕਰ ਦੇਵੇ ਤੇ ਫਿਲਮ ਰੀਲੀਜ਼ ਹੋਣ ਤੋਂ ਬਾਅਦ ਗਿੱਪੀ ਦੇ ਮੂਹੋਂ ਮਰ ਗਏ ਓ ਲੋਕੋ ਨਾਂ ਨਿਕਲੇ ……ਰੱਬ ਇਸ ਹੋਣਹਾਰ ਕਲਾਕਾਰ ਨੂੰ ਚੜ੍ਹਦੀਆਂ ਕਲਾਂ ‘ਚ ਰੱਖੇ…ਬਿਜ਼ਨਸ ‘ਚ ਵਾਧੇ ਘਾਟੇ ਤਾਂ ਹੁੰਦੇ ਈ ਰਹਿੰਦੇ ਆ…..

COMMENTS

WORDPRESS: 0
DISQUS: 0