PunjabVision https://punjabvision.com Mon, 16 Oct 2023 20:22:37 +0000 en-US hourly 1 https://wordpress.org/?v=6.4.1 https://punjabvision.com/wp-content/uploads/2016/11/cropped-PV-32x32.png PunjabVision https://punjabvision.com 32 32 Ghost Album Review https://punjabvision.com/ghost-album-review/ https://punjabvision.com/ghost-album-review/#respond Mon, 16 Oct 2023 20:22:37 +0000 https://punjabvision.com/?p=3165 Diljit Dosanjh’s “Ghost” is a classic

by Aryun Pabla

 

The Confession – This opening dialogue sets the scene for the album’s conceptual direction. Even while reaching pinnacles that no Indian artist in history has touched, Diljit still feels lost. He mentions that it may be because of his career that nobody can relate to, but the “Ghost” speaking back indicates that he’s lost in ways that are deeper on a human level. To him, nothing is in control.

Ghost – After a skit that highlights the negative mental effects of the level of fame and money Diljit has reached, he here expresses the materialistic benefits of his lifestyle. A great opening track about popularity, cars, travel, and luxury through a different lens when compared to “The Confession”. A great start to to the album.

Drowning – A fitting choice for the second song after the title track, as it sounds exactly how the cover art looks. The relaxing vacation type, and natural element-esque mood that this song creates is a true indicator of where it seems Diljit has been mentally (as seen through his love for nature and spiritual peace on social media). The lyrics are enjoyable but the primary impact made by this song is solely off the vibe of it. This track will be the soundtrack behind vacation clips on TikTok, and will serve its purpose perfectly.

Amiri – Similar to the song “Ghost”, this is another track talking about the positive impact of his career on his life. The substance matter is similar to the title track but the beat is even stronger. It seems it has given him a “can’t tell me anything” attitude towards the outside world, but the skits throughout the album indicate that he internally feels lost even whilst having it all.

Feel My Love – The reception to this particular song is a direct representation of how many people throughout the world will react to this album. This techno-dance-style beat is something newer to the Punjabi industry. Off first listen, if a sound isn’t familiar then people tend to have a hard time resonating with it. As you listen to it for the second, third, fourth time, and you know what to expect in terms of beats and lyrics. The listening experience therefore becomes even more and more enjoyable. This song has aged, and will continue to age, like fine wine.

Kinni Kinni – A true testament to how musically innovative this album is. The combination of Punjabi lyrics over a beat derived from the roots of West African culture for the first time ever creates one of the most beautiful tracks on the album. Diljit took a risk here by indulging himself in the Afrobeats style that is so hard to recreate, especially by an artist who is not of African descent… and it was perfection. Just like the previous track, it might take some people a while to catch up and understand what is being done here. But as always, Diljit will continue moving forward simultaneously.

Kehkashan – Comparable to “Drowning”, this instrumental seems to be the type of music that would be the soundtrack to Diljit’s life nowadays, internal peace. However, out of the handful of songs that sound similar to this, Kehkashan is by far the strongest. The lyrics are much more fitting with the vibrant beat, so one does not have to choose if they want to experience just the beat, or just the lyrics like with “Drowning”. A tremendous job of conveying the “careless because content” feeling through music.

Daytona – After a three-song run with lyrics directed towards women, Diljit returns with another “What it’s like to be Diljit Dosanjh” style song. With a twenty-two-track album, it is perfectly okay for the subject matter to be similar throughout some songs, and Diljit has done a masterful job of not making it sound repetitive through his sequencing choices here. Each song that is “similar” seemingly becomes stronger than the last. Great beat, and great delivery of the lyrics on this one.

Poppin – How did he do this? Sonically, this is almost identical to the music Diljit was making before he reached his greatest heights. Once an artist moves on from a stage in their life, going back and recreating that same sound that they may no longer even relate to anymore is one of the most impressive things a music creator can do. In the English hip-hop industry, some of the biggest names such as “Drake” and “The Weeknd” are unfairly criticized for not sounding like their old selves. And that is unreasonable because they have evolved as humans. For Diljit to create a song that sounds like “Los Angeles LA Part 2” at this point in his career is… impressive nonetheless.

Icon – It has been clear, especially after his Coachella appearance, that Diljit has transcended his Punjabi-industry peers and relates more to singers in the bigger worldwide markets. That being said, there is maybe a few (if any) Punjabi artists that can get on beats like this, that sound like they belong on a Travis Scott album, and consistently make great music. The way the his flows change with the beats in this track display talent at its truest form.

Enlightenment – Diljit seems excited to have finally found himself internally, advice that Ghost had offered on the “Confessions” skit. But the true enlightenment that Diljit still needs to reach after understanding himself is conveyed by Ghost, as he tells him that he has to be okay with not being understood in the external world. The perspective that he has achieved is not something all will understand, almost like a testament to his semi-documented spiritual journey. This is a deep dive into the minds of celebrities that have lives nobody relates to. The audience is quick to point fingers at famous figures and label them mentally affected by fame for acting differently because the regular human isn’t accustomed to it, but what if they go on to realize something the general public doesn’t? What if there is an enlightenment that can only be reached when you reach those heights? Instances like this may not be evidence of a person losing touch with reality because of loneliness at the top, but rather the sight of a person seeing things because the view is clearer at the top.

Stars – A very smooth song with great vocals but it has not been mentioned enough in media as it is sandwiched between some of the more standout song runs within the album. This is a solid deep album cut, and a great time to recognize the fact that the calibre of music being put out on this album is almost undeniable. Whether one likes it or not comes down to taste but when you objectively dissect what makes “good music”, all boxes are ticked. The beats, vocals, and lyrics have been top-class so far.

Bad Habits – Bad Habits is the third, but final song (alongside “Drowning” and “Kehkashan”) that I would say is centered around the atmosphere created by the instrumental, even whilst having great lyrics. The summery pop beat is once again easy to lose yourself to and enjoy with a blank mind. But I would highlight that on a tracklist that runs as long as this album does, having one of the three cuts instead of the handful of them would have been a good sequencing choice. That criticism is only applied when listening to the album front to back as a critic, but as music is subjective for the general population, many people will enjoy having the choice between three songs even if they are similar. Out of the three though, Kehkashan still stands out.

Lalkara (feat. Sultaan) – This song comes with the only (and very surprising) feature on the album. Surprising because Sultaan’s work in the past has been treated as music that can be most enjoyed if you resonate with the lyrics especially. And the lyrics at hand have been for a smaller (but extremely loyal) fanbase. So seeing him link up with Diljit, an artist trying to cater to a global audience, was unexpected. As his verse started, the artistic vision between the two was clear because Sultaan played his role perfectly in this song. The flow used by him constructs the overall atmosphere of the song and lays out a red carpet for Diljit to come in and take the song higher. The chemistry is present and makes for another top-quality song.

Jatt Vailly – The hit of the album. Diljit has figured out a formula that can’t go wrong when creating full desi-style songs that will play at every Punjabi/Indian event. Most of the mainstream media has already adopted this track as their favorite pick, and the reason being is that it is the one that is most relatable in terms of sound, lyrics, tone, etc. The roots of “Back to Basics” were revived for this song but his evolution as an artist is still evident as the sound still remains current. A classic Diljit Dosanjh song done to perfection, and the praise given to it is justified.

Whatcha Doin – Incredibly smooth beat that sets the tone for the song. “The Life Of Diljit Dosanjh” subject matter that we have seen on bass-heavy songs like “Ghost” and “Amiri” returns in a very refreshing way as he sings it over a 1990’s RnB beat/sample. What a great artist can do is talk about their life and make the audience feel their experiences. And here Diljit is able to make the listener feel like they are in a luxury car cruising with the windows down on a random summer night, no matter what their actual setting is. Seamless but amazing.

Case – Another hall-party hit. For the same reasons why “Jatt Vailly” gained its popularity, this song follows the route using a similar formula, creating a song that is on-lock to be played at every Indian wedding reception. Again, this track feels like a fusion between “Back to Basics” Diljit and “GOAT” Diljit in the best way possible. This is the type of music that the generation that Diljit Dosanjh hooked in with it’s his older music will attach themselves to first. The innovative songs on this album such as “Kinni Kinni” and “Feel My Love” is music to grow into, so the inclusion of songs that Diljit understands will be “instant classics” like this is a great touch. Perfect balance.

Cry Later – In the music industry there has been a recent uprise in an older style of electronic dance production known as “Jersey Club beats”. It has sounded great until extremely recently; only reason being that the scene has been oversaturated by it after it’s reintroduction through Drake’s “Sticky” and Kendrick Lamar’s “The Hillbillies”. Many artists including Punjabi ones (as seen in AP Dhillon’s “True Stories”) have attempted to deliver their version of it, so as the beat started playing there was a slight concern. It seems that Diljit is immensely in touch with the market as he only uses this Jersey-Club beat for the build-up into a richer beat-drop. Both parts are paired together to keep the song from being boring one. A masterful touch from an artist who understands what’s in trend right now and how much of it is needed.

https://youtu.be/tgGLnxtDC80?si=OTGA6wbLQL_I-Ohr

Infinite Return – It seems that Diljit has finally found his purpose on the final skit of this album. Although it does end with a cliffhanger (an unanswered question), Diljit labels himself as a “spiritual teacher” to his following. It is a full circle moment as he began with feeling lost in his career, but now he recognizes his influence on the ones that are connected to him through his career. And that is his purpose… now, everything is in control.

Psychotic – Easily the greatest vocal display on this entire album. The simple but soothing piano keys create a canvas for Diljit Dosanjh to showcase the reason why he is able to pack arenas night after night on multiple continents. Vocals and lyricism are at their peak here. When comparing this track to the other songs on the album that the Punjabi community will dance to for years, the versatility of this once-in-a-lifetime artist is displayed. The contrast of the songs is commendable, especially when they all still somehow feel like they belong on the same album. This level of fame is not by chance. Just as his career has been, this album is immensely calculated and well-thought-out.

Midnight Desires – It is time to acknowledge that Diljit Dosanjh and The Weeknd are almost parallels in their respective industries. It was prominent when comparing the music within Diljit’s “MoonChild Era” and “After Hours” by The Weeknd. They have taken the role of being the leaders of the 1980’s Electro-Pop and synth-infused style’s resurrection in the 2020’s era. This comparison goes down to the mysterious but meaningful artistic visions in the music videos that accompany these retro-type dance songs. This particular song is another prime example of Diljit’s innovation and his creation of music that is intended for the Punjabi community to grow to. This is why some of the greatest artists aren’t truly appreciated during their reign, but more so after they are gone. Music that advances a whole industry forward in a creativity sense is not meant to be understood off the first listen… this will age beautifully.

Serenade – Just as “Ghost” was a great start to the album, this outro is a very solid closer. It seems like the love songs have come after the “enlightenment” so it is possible that the realization of Diljit’s life is in regards to self-love & love to the world over materialistic items (which still do hold their value in the superstar’s lifestyle). On the surface level though, this song is still just a love song for women, so the only criticism I would have is that this deep album could have had a more introspective ending song that ties all the skits and subject matter together. But as a counterpoint, the album is 22 songs long, so the subject matter is discussed enough over that many tracks. Ending off on another smooth note that ticks all of the boxes of what makes great music is a justifiable choice from Diljit’s teams. 22 songs. 22 great songs. Nobody can complain about great music, and this album is the embodiment of it.

Overall:

Diljit Dosanjh’s achievement with this record undoubtedly ranks as one of the most remarkable accomplishments in his career. While in the past, he consistently delivered diverse tracks in his albums but this one showcases his versatility at its absolute finest.. Having such an immensely diverse album and not having the music seem out of place at all makes “Ghost” sonically his best record to date. The level of vocals, lyricism, and production, displayed on this album is the best they have ever been but it may take some time for the general public to come to that agreement. People feel very connected to Diljit’s older music (such as “Back to Basics” especially) because it was meant for the DJ’s to play at Indian banquet-hall parties. People have spent years upon years forming memories to those Bhangra songs so there is a level of connection to that music that will never be replicated off the first listen of another album. But give it time, let the people form memories with this music playing in the background, and the difference in its quality in the most positive way will be undeniable. Diljit Dosanjh’s “Ghost” is a classic.

Music directors Thiarajxtt and Intense have truly outdone themselves in GHOST , delivering something exceptionally unique and memorable that is bound to leave a lasting impact for decades to come.Raj Ranjodh, Inder Bajwa, Arz, Chani Nattan, and BK’s lyrics have risen to the occasion, setting a remarkable standard that has been missing in Punjabi songs for quite some time. Their lyrical prowess adds a new dimension to the music, making it stand out in the industry.

]]>
https://punjabvision.com/ghost-album-review/feed/ 0
DARO/ਦਾਰੋ https://punjabvision.com/daro-%e0%a8%a6%e0%a8%be%e0%a8%b0%e0%a9%8b/ https://punjabvision.com/daro-%e0%a8%a6%e0%a8%be%e0%a8%b0%e0%a9%8b/#respond Sat, 05 Nov 2022 03:20:10 +0000 https://punjabvision.com/?p=3140 ” ਦਾਰੋ ” ਦਾ ਅਨੁਭਵ ਮੇਰੇ ਲਈ ਪੁਨਰ – ਜਨਮ ਵਰਗਾ ਹੈ । ਮੈਂ “ਮਰਜਾਣੇ ” ਦਾ ਸ਼ੂਟ 6 ਮਾਰਚ 2019 ਖ਼ਤਮ ਕੀਤਾ ਸੀ , ਉਸ ਤੋਂ ਬਾਅਦ ਸਵਾ ਦੋ ਸਾਲ ਕਰੋਨਾ ਦੀ ਭੇਂਟ ਚੜ੍ਹ ਗਏ ਅਤੇ ਫੇਰ ਦੀਪ ਚਲਾ ਗਿਆ … । ਦੀਪ ਦੇ ਜਾਣ ਤੋਂ ਲਗਭਗ 8 ਮਹੀਨੇ ਬਾਅਦ ਮੈਂ ਆਪਣੀ ਟੀਮ ਨਾਲ 1 ਅਕਤੂਬਰ ਨੂੰ ” ਦਾਰੋ ” ਦੀ ਸ਼ੂਟਿੰਗ ਸ਼ੁਰੂ ਕੀਤੀ , ਹੁਣ ” ਦਾਰੋ ” ਦਾ ਪਹਿਲਾ ਸੀਜ਼ਨ ਲਗਭਗ ਪੂਰਾ ਹੋਣ ਵਾਲਾ ਹੈ । ਇਹ ਆਪਣੀ ਪਹਿਲੀ ਵੈੱਬ ਸੀਰੀਜ਼ ਹੈ , ਇਸਨੂੰ ਬਣਾਉਣਾ ਮੇਰੇ ਲਈ ਬਹੁਤ ਹੀ ਔਖਾ ਅਤੇ ਅਸੰਭਵ ਸੀ । ਇਸਦਾ ਕਾਰਨ ਮੁੱਖ ਰੂਪ ਵਿੱਚ ਇਹ ਹੈ ਕਿ ਪੰਜਾਬੀ ‘ ਚ ਕੋਈ ਚੰਗਾ OTT ਪਲੇਟਫਾਰਮ ਨਹੀਂ ਹੈ ਇਸ ਲਈ ਕੋਈ ਵੀ ਪ੍ਰੋਡਿਊਸਰ ਵੈੱਬ ਸੀਰੀਜ਼ ਤੇ ਪੈਸਾ ਲਾਉਣ ਲਈ ਰਾਜ਼ੀ ਨਹੀਂ ਹੁੰਦਾ , ਦੂਜਾ ਕਾਰਨ ਇਹ ਹੈ ਕਿ ਪੰਜਾਬੀ ਫਿਲਮ ਇੰਡਸਟਰੀ ‘ ਚ ਲੀਕ ਤੋਂ ਹਟਕੇ ਕੰਮ ਕਰਨ ਵਾਲਿਆਂ ਦਾ ਸਾਥ ਬਹੁਤ ਹੀ ਘੱਟ ਲੋਕ ਦਿੰਦੇ ਹਨ , ਸੋ ” ਦਾਰੋ ” ਵਰਗਾ ਵੱਡੇ ਕੈਨਵਸ ਵਾਲਾ ਸਬਜੈਕਟ ਪੰਜਾਬੀ ‘ ਚ ਬਣਾਉਣਾ ਵੱਡੀ ਸਟਾਰ ਕਾਸਟ ਵਾਲੀ ਫਿਲਮ ਬਣਾਉਣ ਤੋਂ ਵੀ ਔਖਾ ਹੈ , ਸੋ ਮੈਂ ਨਿਹਚਾ ਨਾਲ ਪ੍ਰੋਡਿਊਸਰ ਦੀ ਭਾਲ ਕਰਦਾ ਰਿਹਾ , ਕੁੱਝ ਗਲਤੀਆਂ ਮੇਰੇ ਤੋਂ ਵੀ ਹੋਈਆਂ ਪਰ ਆਖਿਰ ਇਸ 1 ਅਕਤੂਬਰ ਨੂੰ ਅਸੀਂ ” ਦਾਰੋ ” ਨੂੰ ਸੈੱਟ ‘ ਤੇ ਲੈ ਹੀ ਗਏ । ਅਜਿਹੇ ਸਮੇਂ ਮੇਰੇ ਲਈ ਰੀੜ ਦੀ ਹੱਡੀ ਬਣੇ ਮੇਰੇ ਵੀਰ ਜੀਤ ਜ਼ਹੂਰ ( ਪਰਮਿੰਦਰਜੀਤ ) ਅਤੇ ਜਤਿੰਦਰਜੀਤ , ਜਿੰਨਾਂ ਨੇ ਦੀਪ ਦੇ ਜਾਣ ਤੋਂ ਬਾਅਦ ਮੈਨੂੰ ਦੁਬਾਰਾ ਕੰਮ ਕਰਨ ਦਾ ਹੌਸਲਾ ਦਿੱਤਾ , ਫੇਰ ਸਾਡੀ ਪਿੱਠ ‘ ਤੇ ਖੜੇ ਵੀਰ ਫਤਹਿ ਚਹਿਲ ਅਤੇ ਅੰਮ੍ਰਿਤ ਸਿੰਘ ਸਿੱਧੂ ( ਮਿਊਜ਼ਿਕ ਇੰਮਪਾਇਰ ) । ਸਾਡੀ ਅਦਾਕਾਰਾ ਕੁੱਲ ਸਿੱਧੂ ਵੀ ਮੇਰੇ ਵਾਂਗ ਹੀ ਦੀਪ ਦੇ ਵਿਯੋਗ ਵਿੱਚ ਸੀ ਪਰ ਕੁਦਰਤ ਵੱਲੋਂ ਉਸ ‘ ਤੇ ਮਿਹਰ ਹੋਈ ਅਤੇ ਉਸਨੂੰ ਇੰਨਾਂ ਦਿਨਾਂ ‘ ਚ ਬਤੌਰ ਅਦਾਕਾਰਾ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਚਾਰ ਪੰਜ ਵੱਡੇ ਪ੍ਰੋਜੈਕਟ ਮਿਲ ਗਏ , ਇਹਦੇ ਨਾਲ ਅਸੀਂ ਸਾਰੇ ਹੌਂਸਲੇ ‘ ਚ ਹੋ ਗਏ । ਮੈਂ ਆਪਣੇ ਦੋਸਤ ਅਦਾਕਾਰਾਂ ਨਾਲ ਇੱਕ ਇੱਕ ਕਰਕੇ ਗੱਲ ਕੀਤੀ , ਪੰਜਾਬ ‘ ਚ ਆਡੀਸ਼ਨ ਰੱਖੇ ਅਤੇ ” ਦਾਰੋ ” ਦੀ ਵੱਡੀ ਕਾਸਟ ਦੀ ਚੋਣ ਪੂਰੀ ਕੀਤੀ । ਸ਼ੂਟਿੰਗ ਲੋਕੇਸ਼ਨਜ਼ ਲਈ ਮੈਂ ਆਪਣੇ ਸੀਮਤ ਸਾਧਨਾਂ ਨੂੰ ਦੇਖਦੇ ਹੋਏ ਫੇਰ ਆਪਣੀ ਜਨਮ – ਭੂਮੀ ਬਠਿੰਡਾ ਨੂੰ ਚੁਣਿਆ । ਮੇਰੀ ਤਕਨੀਕੀ ਟੀਮ ‘ ਚ ਛੋਟਾ ਵੀਰ ਸਿਨੇਮਾਟੋਗਰਾਫਰ ਸ਼ਿਵਤਾਰ ਸ਼ਿਵ ਪਹਿਲੀ ਵਾਰ ਜੁੜਿਆ , ਐਡਿਟਿੰਗ ਦਾ ਜਿੰਮਾ ਹਰ ਵਾਰ ਦੀ ਤਰ੍ਹਾਂ ਮੁੰਬਈ ਵਾਲੇ ਹਾਰਦਿਕ ਸਿੰਘ ਰੀਣ ਨੇ ਸੰਭਾਲਿਆ , ਕੁੱਝ ਹੋਰ ਨਵੇਂ ਨਾਂਅ ਵੀ ਟੀਮ ‘ ਚ ਸ਼ਾਮਿਲ ਹੋਏ । ਬਤੌਰ ਪਾਤਰ ਕੁੱਝ ਦੋਸਤ ਚੰਗੇ ਅਦਾਕਾਰ ਆਪਣੇ ਰੁਝੇਵਿਆਂ ਅਤੇ ਮਜਬੂਰੀਆਂ ਕਰਕੇ ” ਦਾਰੋ ” ਦਾ ਹਿੱਸਾ ਨਹੀਂ ਬਣ ਸਕੇ , ਜਿਸਦਾ ਮੈਨੂੰ ਅਫ਼ਸੋਸ ਹੈ , ਕੁੱਝ ਕੁ ਜਾਣ ਬੁੱਝ ਕੇ ਨਾਂਹ ਕਰ ਗਏ , ਉਸਦਾ ਮੈਨੂੰ ਹਮੇਸ਼ਾਂ ਦੁੱਖ ਰਹੇਗਾ ।
ਡਾਇਰੈਕਸ਼ਨ ਟੀਮ ‘ ਚ ਬਤੌਰ ਅਸਿਸਟੈਂਟ ਸ਼ਾਮਿਲ ਸੈਵੀ ਮਾਂਗਟ , ਅਕੁੰਰ , ਸੁਖਚੈਨ , ਲੱਕੀ , ਸ਼ਰਨ ਅਤੇ ਸਾਂਵਲ , ਮੇਰੇ ਛੋਟੇ ਵੀਰ ਅਤੇ ਐਸੋਸੀਏਟ ਡਾਇਰੈਕਟਰ ਜੀਤ ਜ਼ਹੂਰ ਦੇ ਕਹਿਣੇ ‘ ਚ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਹੋਰ ਚੰਗਾ ਕੰਮ ਕਰਨਾ ਸਿੱਖ ਰਹੇ ਹਨ , ਬਾਕੀ ਆਰਟ ਟੀਮ , ਐਕਸ਼ਨ ਟੀਮ , ਮੇਕਅੱਪ , ਕਾਸਟਿਊਮ ਵਾਲੇ ਸਭ ਆਪਣਾ ਕੰਮ ਤਨਦੇਹੀ ਨਾਲ ਕਰ ਰਹੇ ਹਨ , ਜਿਸਦੀ ਮੈਨੂੰ ਤਸੱਲੀ ਅਤੇ ਖੁਸ਼ੀ ਹੈ । ਮੈਂ ਹਰ ਨਿੱਕੇ ਤੋਂ ਨਿੱਕਾ ਅਤੇ ਵੱਡੇ ਤੋਂ ਵੱਡਾ ਕੰਮ ਆਪਣੀ ਨਿਗਰਾਨੀ ‘ ਚ ਕਰਦਾ / ਕਰਵਾਉਂਦਾ ਹਾਂ , ਇਸਦੀ ਮੈਨੂੰ ਖੁਸ਼ੀ ਹੈ ਕਿ ਮੇਰੀ ਟੀਮ ਦੇ ਨਵੇਂ ਪੁਰਾਣੇ ਸਾਰੇ ਮੈਂਬਰ ਬਿਨਾਂ ਕਹੇ ਤੋਂ ਹੀ ਮੇਰੀ ਗੱਲ ਸਮਝ ਜਾਂਦੇ ਹਨ ਕਿ ਮੈਂ ਕੀ ਚਾਹੁੰਦਾ ਹਾਂ । ” ਦਾਰੋ ” ਦੇ ਸੈੱਟ ‘ ਤੇ ਚਾਹ ਪਾਣੀ ਫੜਾਉਣ ਵਾਲੇ ਅਤੇ ਖਾਣਾ ਖੁਆਉਣ ਵਾਲੇ ਸਾਡੇ ਵੀਰ ਮੈਨੂੰ ਪਿਆਰੇ ਹਨ , ਜੋ ਬੰਦਾ ਆਪਣੇ ਕਿਸੇ ਨਿੱਜੀ ਕੰਮ ਕਰਕੇ ਚਲਾ ਜਾਂਦਾ ਹੈ ਤਾਂ ਮੈਂ ਉਸਨੂੰ ਰੋਜ਼ ਯਾਦ ਕਰਦਾ ਹਾਂ , ਇਹ ਮੇਰਾ ਸੁਭਾਅ ਹੈ । ਮੈਂ ਵਿਸ਼ੇਸ਼ ਤੌਰ ਤੇ ਵੀਰ ਕਰਮਜੀਤ ਅਨਮੋਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨਾਂ ਦਾ ਅਖਾੜਾ ” ਦਾਰੋ ” ਦਾ ਮਾਣਯੋਗ ਹਿੱਸਾ ਹੈ , ਉਨ੍ਹਾਂ ਦਾ ਸਾਥ ਦਿੱਤਾ ਹੈ ਗੁਰਲੇਜ਼ ਅਖ਼ਤਰ ਜੀ ਨੇ ।
ਆਪ ਸਭ ਦਾ ਸਾਥ ਇੰਝ ਹੀ ਬਣਿਆ ਰਹੇ , ਬਾਕੀ ” ਦਾਰੋ ” ਕੀ ਹੈ , ਇਹ ਕੱਲ ਨੂੰ ” ਦਾਰੋ ” ਆਪ ਦੱਸੇਗੀ ਜਦ ਤੁਸੀਂ ਉਸਨੂੰ ਦੇਖੋਂਗੇ । ਉਸਦੇ ਬਾਰੇ ਮੈਂ ਆਪਣੇ ਮੂੰਹੋਂ ਕੁੱਝ ਨਹੀਂ ਕਹਿਣਾ , ਹਾਂ ਇੱਕ ਗੱਲ ਆਖਿਰ ‘ ਚ ਜਾਂਦੇ ਜਾਂਦੇ ਜ਼ਰੂਰ ਕਹਾਂਗਾ , ਉਹ ਇਹ ਕਿ ” ਦਾਰੋ ” ਦੇ ਮੁੱਖ ਪਾਤਰਾਂ ਕੁੱਲ ਸਿੱਧੂ , ਗੁਰੀ ਤੂਰ , ਨਵੀਂ ਭੰਗੂ , ਅਮਨ ਸੁਤਧਾਰ , ਰਾਹੁਲ ਜੁੰਗਰਾਲ , ਬਲਵਿੰਦਰ ਧਾਲੀਵਾਲ , ਹਰਿੰਦਰ ਭੁੱਲਰ , ਹੈਰੀ ਚੌਹਾਨ , ਮਨੀ ਕੁਲਾਰ ਨਾਲ ਮੈਂ ਭਵਿੱਖ ਵਿੱਚ ਜਲਦ ਹੀ ਇੱਕ ਪੰਜਾਬੀ ਫੀਚਰ ਫਿਲਮ ਕਰਾਂਗਾ , ਬਹੁਤ ਸਾਰੇ ਨਵੇਂ ਚਿਹਰੇ ਵੀ ਇਸਦਾ ਹਿੱਸਾ ਹੋਣਗੇ ਜਿਵੇਂ ਉਹ ” ਦਾਰੋ ” ਦਾ ਹਿੱਸਾ ਹਨ ।
ਵਾਹਿਗੁਰੂ ਮਿਹਰ ਕਰਨ , ਮੇਰੇ ਹਰ ਸੁਭਚਿੰਤਕ ਅਤੇ ਹਰ ਮੱਦਦਗਾਰ ਦਾ ਤਹਿ ਦਿਲੋਂ ਧੰਨਵਾਦ !

#ਅਮਰਦੀਪ ਗਿੱਲ

Daaro #ਦਾਰੋ

]]>
https://punjabvision.com/daro-%e0%a8%a6%e0%a8%be%e0%a8%b0%e0%a9%8b/feed/ 0
ਗੁਲਜ਼ਾਰ ਆਜ਼ੀਜ਼ https://punjabvision.com/%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%86%e0%a9%9b%e0%a9%80%e0%a9%9b/ https://punjabvision.com/%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%86%e0%a9%9b%e0%a9%80%e0%a9%9b/#respond Mon, 31 Oct 2022 20:59:10 +0000 https://punjabvision.com/?p=3125 ਗੁਲਜ਼ਾਰ ਅਜੀਜ਼ ਬਾਈ ਨੇ ਆਪਣੀ ਸ਼ਾਰਟ ਫਿਲਮ “ਖ਼ੂਨ” ‘ ਚ ਵੀ ਕੰਮ ਕੀਤਾ ਸੀ । ਇਸ ਵਾਰ ਦਾਰੋ ਦੇ ਬਾਪ ਦੇ ਰੋਲ ਲਈ ਮੈਂ ਫੇਰ ਗੁਲਜ਼ਾਰ ਬਾਈ ਨੂੰ ਯਾਦ ਕੀਤਾ ਤਾਂ ਬਾਈ ਨੇ ਅੱਗੋ ਢਹਿੰਦੀ ਕਲਾ ਵਾਲੀ ਖ਼ਬਰ ਸੁਣਾਈ ਕਿ ਕਿਸੇ ਬਿਮਾਰੀ ਕਾਰਨ ਮੇਰੀਆਂ ਅੱਖਾਂ ਦੀ ਰੌਸ਼ਨੀ ਬਿਲਕੁਲ ਚਲੀ ਗਈ ਹੈ ਮੈਂ ਤਾਂ ਮੰਜੇ ਤੇ ਬੈਠਾ ਹਾਂ , ਮੈਂ ਤੁਰੰਤ ਗੁਲਜ਼ਾਰ ਬਾਈ ਨੂੰ ਕਿਹਾ ਕਿ ਤੁਸੀਂ ਇੰਝ ਹੀ ਇਹ ਰੋਲ ਕਰੋਗੇ , ਮੈ ਦਾਰੋ ਦੇ ਬਾਪ ਦੀ ਅੱਖਾਂ ਦੀ ਰੌਸ਼ਨੀ ਦਿਖਾਵਾਂਗਾ ਹੀ ਨਹੀਂ , ਸੋ ਹੁਣ ਗੁਲਜ਼ਾਰ ਬਾਈ ਦਾਰੋ ਦਾ ਮਾਣਯੋਗ ਹਿੱਸਾ ਹਨ । Amardeep Singh Gil

l#ਦਾਰੋ#ਗੁਲਜ਼ਾਰਅਜੀਜ਼

]]>
https://punjabvision.com/%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%86%e0%a9%9b%e0%a9%80%e0%a9%9b/feed/ 0
ਸਾਡਾ ਦਿਲਜੀਤ ਸਾਡਾ ਈ ਐ https://punjabvision.com/%e0%a8%b8%e0%a8%be%e0%a8%a1%e0%a8%be-%e0%a8%a6%e0%a8%bf%e0%a8%b2%e0%a8%9c%e0%a9%80%e0%a8%a4-%e0%a8%b8%e0%a8%be%e0%a8%a1%e0%a8%be-%e0%a8%88-%e0%a8%90/ https://punjabvision.com/%e0%a8%b8%e0%a8%be%e0%a8%a1%e0%a8%be-%e0%a8%a6%e0%a8%bf%e0%a8%b2%e0%a8%9c%e0%a9%80%e0%a8%a4-%e0%a8%b8%e0%a8%be%e0%a8%a1%e0%a8%be-%e0%a8%88-%e0%a8%90/#comments Thu, 06 Jan 2022 04:58:00 +0000 https://punjabvision.com/?p=3119 ਅੱਜ ਜਨਮ ਦਿਨ ‘ਤੇ…

ਕੋਈ ਵੇਲਾ ਹੁੰਦਾ ਸੀ ਜਦੋਂ ਪੰਜਾਬੀ ਕਲਾਕਾਰਾਂ ਦੀ ਗਿਣਤੀ ਉਂਗਲੀਆਂ ਤੇ ਕਰ ਲਈਦੀ ਸੀ ਪਰ ਅੱਜ ਕੱਲ ਹਾਲ ਇਹ ਹੋਇਆ ਪਿਆ ਕਿ ਪੰਜਾਬੀ ਗਾਣੇ ਗਾਉਣ ਵਾਲਿਆਂ ਦੀ ਗਿਣਤੀ ਕਰਨ ਲਈ ਵਹੀ ਖਾਤਿਆਂ ਦੀ ਜਰੂਰਤ ਪੈ ਸਕਦੀ ਹੈ.ਐਨੀ ਭੀੜ ‘ਚ ਆਪਣੀ ਪਹਿਚਾਣ ਬਣਾਉਣੀ ਹੁਣ ਕੋਈ ਖਾਲਾ ਜੀ ਦਾ ਵਾੜਾ ਨਹੀਂ ਰਿਹਾ .ਫਿਰ ਵੀ ਕੁਝ ਕਲਾਕਾਰ ਅਜਿਹੇ ਹਨ ਜੋ ਇਸ ਭੀੜ ਤੋਂ ਕਾਫੀ ਅਗਾਂਹ ਨਿੱਕਲ ਗਏ ਹਨ-ਜਦੋਂ ਅਜੋਕੇ ਕਲਾਕਾਰਾਂ ‘ਚੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲਿਆਂ ਦੀ ਗੱਲ ਤੁਰਦੀ ਹੈ ਤਾਂ ਦਿਲਜੀਤ ਦੋਸਾਂਝ ਦਾ ਨਾਮ ਆਪ ਮੁਹਾਰੇ ਅੱਗੇ ਆ ਜਾਂਦਾ ਹੈ.ਇੰਡੀਆ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ ‘ਚ ਵੀ ਦਿਲਜੀਤ ਕਈ ਨਵੇਂ ਮੀਲ ਪੱਥਰ ਗੱਡ ਰਿਹਾ ਹੈ.ਇੰਡੀਆ ਵਿੱਚ ਤਾਂ ਉਸਦੀਆਂ ਪੌ ਬਾਰਾਂ ਹਨ ਹੀ, ਬਾਹਰਲੇ ਮੁਲਕਾਂ ਵਿੱਚ ਵੀ ਉਸਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ…. ਜਿੱਥੇ ਕਈ ਪੰਜਾਬੀ ਕਲਾਕਾਰ ਕਨੇਡਾ ਜਾ ਕੇ ਪੱਬਾਂ ਤੇ ਮੈਰਿਜ ਪੈਲਸਾਂ ‘ਚ ਆਪਣੇ ਸ਼ੋ ਕਰਕੇ ਆਪਣਾ ‘ਬਾਹਰਲਾ’ ਝੱਸ ਪੂਰਾ ਕਰ ਰਹੇ ਹਨ ਉੱਥੇ ਦਿਲਜੀਤ ਦੋਸਾਂਝ ਦੇ ਸ਼ੋਆਂ ਦੀ ਬੋਲੀ ਲੱਗਦੀ ਹੈ .ਮੈਨੂ ਯਾਦ ਹੈ 4 ਸਾਲ ਪਹਿਲਾਂ ਦਿਲਜੀਤ ਦਾ ਐਡਮਿੰਟਨ ‘ਚ ਸ਼ੋਅ ਹੋਣਾ ਸੀ . ਪਹਿਲਾਂ ਇਹ ਸ਼ੋਅ ਪ੍ਰਮੋਟਰ ਨੂੰ 55 ਹਜ਼ਾਰ ਡਾਲਰ ਜਾਣੀ ਕਿ ਤਕਰੀਬਨ 30 ਲੱਖ ‘ਚ ਖਰੀਦਣ ਦੀ ਔਫਿਰ ਆਈ ਪਰ ਹੋਰ ਧਿਰਾਂ ਦੇ ਮੈਦਾਨ ‘ਚ ਨਿਤਰਨ ਬਾਅਦ ਇਹ ਸ਼ੋਅ ਬੋਲੀ ਤੇ ਜਿਸ ਕੀਮਤ ‘ਚ ਵਿਕਿਆ ਉਸਦਾ ਅੰਦਾਜ਼ਾ ਲਗਾਉਣਾ ਔਖਾ ਹੈ…..ਜੀ ਹਾਂ ! ਇਹ ਸ਼ੋ ਇੱਕ ਲੱਖ ਪੰਜਾਹ ਹਜ਼ਾਰ ਡਾਲਰਾਂ ‘ਚ ਵਿਕਿਆ…..ਰੁਪਿਆਂ ਦੀ ਗੱਲ ਕਰੀਏ ਤਾਂ ਇਹ ਰਕਮ ਕੋਈ 85 ਲੱਖ ਨੂੰ ਅੱਪੜ ਜਾਂਦੀ ਹੈ.ਐਡਮਿੰਟਨ ਕੈਨੇਡਾ ਦਾ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਇਸ ਸ਼ਹਿਰ ‘ਚ ਉਸੇ ਸਾਲ ਬੱਬੂ ਮਨ ਦਾ ਸ਼ੋਅ 25 ਹਜਾਰ ਡਾਲਰ ‘ਚ ਵਿਕਿਆ ਸੀ….ਦੂਜੇ ਕਲਾਕਾਰਾਂ ਦੀ ਕੀਮਤ ਵੀ ਕਦੀ 30-35 ਹਜਾਰ ਡਾਲਰਾਂ ਤੋਂ ਨਹੀਂ ਵਧੀ,ਹਾਂ ਗੁਰਦਾਸ ਮਾਨ ਦਾ ਸ਼ੋਅ ਜਰੂਰ ਸਵਾ ਕੁ ਲੱਖ ਨੂੰ ਵਿਕਦਾ ਹੈ.ਐਡਮਿੰਟਨ ਤੋਂ ਇਲਾਵਾ ਦਿਲਜੀਤ ਦੇ ਵੈਨਕੂਵਰ ਤੇ ਟਾਰਾਂਟੋ ਵਾਲੇ ਸ਼ੋਅਜ ਬਾਰੇ ਤਾਂ ਸਾਰੇ ਜਾਣਦੇ ਹੀ ਹਨ, ਇਹਨਾਂ ਵਿੱਚ 25 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ॥ਉਸਦੀਆਂ ਪੰਜਾਬੀ ਫਿਲਮਾਂ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ ਤੇ ਬੋਲੀਵੁੱਡ ‘ਚ ਵੀ ਉਸਦੀ ਚੰਗੀ ਭੱਲ ਬਣੀ ਹੋਈ ਹੈ॥ ਨੈਸ਼ਨਲ ਮੀਡੀਆ ਉਸਦੇ ਹਰ ਸੋਸ਼ਲ ਮੀਡੀਆ ਪੋਸਟਾਂ ਨੂੰ ਖਬਰਾਂ ਬਣ ਦਿੰਦਾ ਹੈ॥ ਬੋਲੀਵੁੱਡ ਦਾ ਉਹ ਇੱਕੋ ਇੱਕ ਦਸਤਾਰਧਾਰੀ ਹੀਰੋ ਹੈ..ਪੋਲੀਵੁੱਡ ਤੋਂ ਬੋਲੀਵੁੱਡ ਤੱਕ ਜਾਣ ਲਈ ਉਸਨੇ ਕੋਈ ਸ਼ੋਰਟ ਕੱਟ ਨਹੀਂ ਚੁਣਿਆਂ, ਆਪਣਾ ਰਾਹ ਆਪ ਬਣਾਇਆ ਹੈ ਉਹਨਾਂ ਦੀਆਂ ਸ਼ਰਤਾਂ ਤੇ ਨਹੀਂ ਬਲਕਿ ਅਪਣੀਆਂ ਸ਼ਰਤਾਂ ਤੇ ਫਿਲਮਾਂ ਕੀਤੀਆਂ ਹਨ.. ਪੋਲੀਵੁੱਡ ਤੋਂ ਬੋਲੀਵੁੱਡ ਤੱਕ ਉਸਨੇ ਬਿਖੜੇ ਰਾਹਾਂ ‘ਚ ਜਿਹੜੀ ਪਗਡੰਡੀ ਬਣਾਈ ਹੈ ਉਸਨੇ ਬਾਕੀ ਪੰਜਾਬੀ ਕਲਾਕਾਰਾਂ ਦਾ ਰਾਹ ਸੌਖਾ ਕਰ ਦਿੱਤਾ ਹੈ.ਇਹਨੀਂ ਦਿਨੀਂ ਦਿਲਜੀਤ ਅੰਦਰੋਂ ਬਹੁਤ ਮਜ਼ਬੂਤ ਹੋਇਆ ਹੈ, ਮਾੜੀ ਮਾੜੀ ਗੱਲ ਤੇ ਪ੍ਰੇਸ਼ਾਨ ਤੇ ਜਜ਼ਬਾਤੀ ਹੋਣ ਵਾਲਾ ਦਿਲਜੀਤ ਹੁਣ ਵੱਡੀ ਤੋਂ ਵੱਡੀ ਨੁਕਤਾਚੀਨੀ ਨੂੰ ਵੀ ਹਊ ਪਰੇ ਕਰ ਦਿੰਦਾ ਹੈ….ਕੁਝ ਸਾਲ ਪਹਿਲਾਂ ਜਦੋਂ ਜਾਗ੍ਰਿਤੀ ਮੰਚ ਦੀਆਂ ਔਰਤਾਂ ਨੇ ਉਹਦੇ ਘਰ ਮੂਹਰੇ ਮੁਜ਼ਾਹਰਾ ਕੀਤਾ ਤਾਂ ਉਹ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਉਸਨੇ ਗਲਤ ਕੀ ਕਰ ਦਿੱਤਾ ਤੇ ਹੁਣ ਕੀ ਬਣੂ?ਜਦੋਂ ਉੜਤਾ ਪੰਜਾਬ ਬੈਨ ਹੋਈ ਤਾਂ ਉਹ ਕੁਝ ਨਹੀਂ ਬੋਲਿਆ ਉਸਨੂੰ ਲਗਦਾ ਸੀ ਜੇ ਉਹ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਤਾਂ ਉਸਦੇ ਫਿਲਮ ਕੈਰੀਅਰ ਨੂੰ ਫਰਕ ਪੈ ਜਾਵੇਗਾ…ਉਹੀ ਦਿਲਜੀਤ ਅੱਜ ਕਲ ਬੌਲੀਵੁੱਡ ਬਾਰੇ ਖੁੱਲ ਕੇ ਬੋਲਦਾ ਹੈ…ਨੈਸ਼ਨਲ ਲੈਵਲ ਤੇ ਕੇਂਦਰ ਸਰਕਾਰ ਦੀਆਂ ਜਿਆਦਤੀਆਂ ਦੇ ਖਿਲਾਫ ਹਿੱਕ ਠੋਕ ਕੇ ਖੜਦਾ ਹੈ ਕੰਗਨਾ ਰਨੌਤ ਜਿਹੀਆਂ ਚਵਲਾਂ ਨੂੰ ਪੜ੍ਹਨੇ ਪਾਉਂਦਾ ਹੈ……ਜਿੱਥੇ ਕਿਤੇ ਵੀ ਦਾਅ ਲਗਦਾ ਹੈ ਪੰਜਾਬ ਤੇ ਸਿੱਖਾਂ ਦੀ ਗੱਲ ਕਰਨ ਦਾ ਮੌਕਾ ਲੱਭ ਲੈਂਦਾ ਹੈ….ਰਾਇਜੰਗ ਸਟਾਰ ਪ੍ਰੋਗਰਾਮ ਵਿਚ ਉਸਨੇ 1984 ਤੇ ਖਾਲਸਾ ਏਡ ਦੀ ਗੱਲ ਕਰਕੇ ਤੇ ਹੁਣ ਹਰ ਸੋਸ਼ਲ ਮੀਡੀਆ ਤੇ ਕਿਸਾਨੀ ਸੰਘਰਸ਼ ਦਾ ਸਾਥ ਦੇ ਕੇ ਪੰਜਾਬ ਦਾ ਅਣਖੀ ਪੁੱਤ ਹੋਣ ਦਾ ਸਬੂਤ ਦਿੱਤਾ ਹੈ।ਕਿਸਾਂਨ ਅੰਦੋਲਨ ਦੌਰਾਂਨ ਵੀ ਜਿੱਥੇ ਉਸਨੇ ਕਿਸਾਂਨ ਅੰਦੋਲਨ ਦੀ ਹਮਾਇਤ ਕੀਤੀ ਉੱਥੇ ਆਰਥਿਕ ਹਿੱਸਾ ਵੀ ਪਾਇਆ । ਆਰਥਿਕ ਹਿੱਸਾ ਪਾਉਣ ਵੇਲੇ ਵੀ ਆਪਣੇ ਨਾਂਅ ਦੇ ਢੋਲ ਨਹੀ ਵਜਾਏ। ਸੋਸ਼ਲ ਮੀਡੀਏ ਤੇ ਕਿਸਾਂਨ ਅੰਦੋਲਨ ਵਿਰੋਧੀਆਂ ਨਾਲ ਲੋਹਾ ਲੈਂਦਾ ਨਜ਼ਰ ਆਇਆ।।ਉਸਨੂੰ ਪਤਾ ਹੈ ਕਿ ਕਿਸਾਂਨ ਅੰਦੋਲਨ ਦੀ ਹਮਾਇਤ ਨੂੰ ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਵਿਰੋਧ ਮੰਨ ਲੈਣਾ ਹੈ ਅਤੇ ਇਸਦਾ ਖ਼ਮਿਆਜ਼ਾ ਉਹਨੂੰ ਭੁਗਤਣਾ ਪੈਣਾ ਹੈ…ਪਰ ਉਹ ਸੱਭ ਕੁਝ ਬਾਬੇ ਨਾਨਕ ਤੇ ਛੱਡ ਦਿੰਦਾ ਹੈ ਤੇ ਕਹਿੰਦਾ ਹੈ ਕਿ ਬਾਬੇ ਨਾਨਕ ਦਾ ਹੱਥ ਹਮੇਸ਼ਾ ਉਸਦੇ ਸਿਰ ਤੇ ਰਿਹਾ ਹੈ ਹੁਣ ਵੀ ਹੈ। ਉਸਨੇ ਕਿਸਾਂਨ ਅੰਦੋਲਨ ਦੀ ਹਮਾਇਤ ਕਰਕੇ ਕੋਈ ਗਲਤ ਕੰਮ ਨਹੀ ਕੀਤਾ , ਆਪਣੇਂ ਲੋਕਾਂ ਦਾ ਸਾਥ ਹੀ ਦਿੱਤਾ ਹੈ ਅਤੇ ਅੱਗੋਂ ਵੀ ਦਿੰਦਾ ਰਹੇਗਾ….ਜਦੋਂ ਦਿਲਜੀਤ ਦੋਸਾਂਝ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਸਦਾ ਕਹਿਣਾਂ ਸੀ ਕਿ…….”ਇਹਨਾਂ ਚੀਜ਼ਾਂ ਨਾਲ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ…ਆਦਤ ਜੋ ਪੈ ਗਈ ਹੈ…..ਮੈਂ ਆਪਣੇ ਵਲੋਂ ਜਿਸ ਮੰਚ ਤੇ ਮੌਕਾ ਮਿਲਦਾ ਹੈ ਪੰਜਾਬ ਪੰਜਾਬੀਅਤ ਦਾ ਝੰਡਾ ਲਹਿਰਾਉਂਦਾ ਰਹਿੰਦਾ ਹਾਂ ਤੇ ਲਹਿਰਾਉਂਦਾ ਰਹਾਂਗਾ…ਵੈਸੇ ਵੀ ਜੇ ਜੋ ਪਬਲਿਕ ਹੈ ਸਭ ਜਾਨਤੀ ਹੈ.”ਮੇਰੇ ਲਈ ਦਿਲਜੀਤ ਇੱਕ ਖੁੱਲੀ ਕਿਤਾਬ ਹੈ ਪਰ ਅੱਜ ਕਲ ਕੁਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਦਿਲਜੀਤ ਨੂੰ ਸਮਝਣਾ ਮੁਸ਼ਕਿਲ ਈ ਨਹੀਂ ਨਾ ਮੁਮਕਿਨ ਹੈ …. ਕਦੀ ਉਹ ਕਿਚਨ ‘ਚ ਤੜਕੇ ਲਾ ਲਾ ਲੱਖਾਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੁੰਦਾ ਤੇ ਕਦੀ ਅੰਤਰ ਆਤਮਾ ਦੀ ਗੱਲ ਕਰਕੇ ਲੋਕਾਂ ਨੂੰ ਆਪਣਾ ਆਪਾ ਪਰਖਣ ਦਾ ਸੰਦੇਸ਼ ਦੇ ਰਿਹਾ ਹੁੰਦਾ ਹੈ….ਉਹਦੇ ਪ੍ਰਸ਼ੰਸਕਾਂ ਨੂੰ ਫਿਕਰ ਪਿਆ ਹੋਇਆ ਕਿ ਕਿਤੇ ਉਹਨਾਂ ਦਾ ਚੇਹਤਾ ਗਾਇਕ ਦਾਰਸ਼ਨਿਕ ਹੀ ਨਾ ਬਣ ਜਾਏ….ਦੂਜੇ ਪਾਸੇ ਉਸਦੀ ਪੱਗ ਦੀ ਸ਼ਾਨ ਨੂੰ ਮਾਣ ਸਮਝਣ ਵਾਲੇ ਪ੍ਰਸ਼ੰਸਕਾਂ ਨੂੰ ਉਸਦੀਆਂ ਟੋਪੀ ਵਾਲੀਆਂ ਫੋਟੋਆਂ ਦੇਖ ਕੇ ਧੂੜਕੂ ਲੱਗਾ ਹੋਇਆ ਕਿ ਕਿਤੇ ਦਿਲਜੀਤ ਪੱਗ ਤੋਂ ਬਿਨਾਂ ਨਾ ਫ਼ਿਲਮਾਂ ਕਰਨ ਲੱਗ ਪਏ….ਪਰ ਦੋਸਤੋ ਐਹੋ ਜਿਹੀ ਕੋਈ ਗੱਲ ਨਹੀਂ ਤੁਹਾਡਾ ਦਿਲਜੀਤ ਉਹੀ ਹੈ ਸਾਦ ਮੁਰਾਦਾ, ਬਹੁਤ ਸਰਲ ਤੇ ਸਹਿਜ ਸੁਭਾਅ ਵਾਲਾ….ਉਹ ਅਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ, ਆਉਣ ਵਾਲੇ ਮਹੀਨਿਆਂ ‘ਚ ਉਹ ਇਕਕ ਨਵੇਂ ਅਵਤਾਰ ‘ਚ ਪ੍ਰਗਟ ਹੋਣ ਜਾਂ ਰਿਹਾ ਹੈ ਜਿਸਦੀ ਮੈਂ ਬੜੀ ਤਾਂਘ ਨਾਲ ਉਡੀਕ ਕਰ ਰਿਹਾਂ…ਦਿਲਜੀਤ ਨੇ ਆਪਣੀ ਮਿਹਨਤ ਦੇ ਸਦਕੇ ਆਪਣਾ ਰੁਤਬਾ ਬਣਾਇਆ ਹੈ, ਰੱਬ ਕਰੇ ਉਹ ਹੋਰ ਬੁਲੰਦੀਆਂ ਛੋਹੇ ਤੇ ਆਪਣੇ ਅੰਦਰਲੀ ਅਪਣੱਤ ਤੇ ਸਾਦਗੀ ਇਸੇ ਤਰਾਂ ਬਣਾਈ ਰੱਖੇ.ਜਨਮ ਦਿਨ ਮੁਬਾਰਕ ਸ਼ੇਰਾ!*ਸਤਵੀਰ

]]>
https://punjabvision.com/%e0%a8%b8%e0%a8%be%e0%a8%a1%e0%a8%be-%e0%a8%a6%e0%a8%bf%e0%a8%b2%e0%a8%9c%e0%a9%80%e0%a8%a4-%e0%a8%b8%e0%a8%be%e0%a8%a1%e0%a8%be-%e0%a8%88-%e0%a8%90/feed/ 1
ਹੌਂਸਲਾ ਰੱਖ ਦੀ ਗੱਲ ਕਰਦਿਆਂ https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a6%e0%a9%80-%e0%a8%97%e0%a9%b1%e0%a8%b2-%e0%a8%95%e0%a8%b0%e0%a8%a6%e0%a8%bf%e0%a8%86%e0%a8%82/ https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a6%e0%a9%80-%e0%a8%97%e0%a9%b1%e0%a8%b2-%e0%a8%95%e0%a8%b0%e0%a8%a6%e0%a8%bf%e0%a8%86%e0%a8%82/#respond Sat, 23 Oct 2021 22:30:41 +0000 https://punjabvision.com/?p=3114

ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਦੀ ਸਟਾਰਕਾਸਟ ਵਾਲੀ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਨਿਤ ਨਵੇਂ ਰਿਕਾਰਡ ਬਣਾ ਰਹੀ ਹੈ…..ਕੋਵਿਡ ਨੂੰ ਮੂਧੇ ਮੂੰਹ ਸੁੱਟਣ ਵਾਲੀ ਇਹ ਪਹਿਲੀ ਇੰਡੀਅਨ ਫਿਲਮ ਬਣ ਗਈ ਹੈ…. ਜੇ ਕੋਵਿਡ ਦੀਆਂ ਪਾਬੰਦੀਆਂ ਨਾਂ ਹੁੰਦੀਆਂ ਤਾਂ ਇਸ ਫ਼ਿਲਮ ਨੇ ਹੋਰ ਕੀ ਕੀ ਕਰਨਾ ਸੀ ਇਹ ਸਭ ਨੂੰ ਪਤਾ ਹੈ.
ਸੋਸ਼ਲ ਮੀਡੀਆ ਤੇ ਨੈਸ਼ਨਲ ਲੈਵਲ ਤੀਕਰ ਇਸ ਫ਼ਿਲਮ ਦੀ ਰੱਜ ਕੇ ਤਰੀਫ ਹੋਈ ਹੈ…ਪਰ ਪੰਜਾਬੀ ਮੀਡੀਏ ਤੇ ਪੰਜਾਬੀ  ਦੇ ਬਹੁਤੇ ਫਿਲਮ ਸਮੀਖਿਆਕਾਂ ਨੇ ਬਹੁਤੀ ਗੱਲ ਨਹੀਂ ਗੌਲੀ…. ਜਦੋਂ ਵੀ ਕੋਈ ਪੰਜਾਬੀ ਫ਼ਿਲਮ ਨੈਸ਼ਨਲ ਪੱਧਰ ਤੇ ਆਪਣੇ ਝੰਡੇ ਗੱਡਦੀ ਹੈ ਤਾਂ ਉਸਦਾ ਬੜੇ ਮਾਣ ਨਾਲ ਜ਼ਿਕਰ ਕਰਨਾ ਬਣਦਾ ਹੈ ਪਰ ਨਹੀਂ ਅਸੀਂ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲਈ ਬੈਠੇ ਹਾਂ…. ਸਾਡੀਆਂ ਕਲਮਾਂ ਧੜੇਬੰਦੀ ਦੀ ਦਵਾਤ ‘ਚੋ ਡੋਕੇ ਲੈਂਦੀਆਂ ਹਨ …ਜਿਸਤੋਂ ਸਾਨੂੰ ਖੁੰਦਕ ਹੈ ਉਸਦੀ ਪ੍ਰਾਪਤੀ ਦਾ ਜ਼ਿਕਰ ਕਰਨ ਵੇਲੇ ਸਾਡੀ ਕਲਮ ਨੂੰ ਬਦਹਜ਼ਮੀ ਹੋ ਜਾਂਦੀ ਹੈ ਜਾਂ ਸੱਪ ਸੁੰਘ ਜਾਂਦਾ ਹੈ……ਮੇਰੇ ਕੁੱਝ ਪੱਤਰਕਾਰ ਦੋਸਤ ਅਕਸਰ ਪੰਜਾਬੀ ਸਿਨਮੇ ਦੇ ਖ਼ੈਰ ਖਾਹ ਹੋਣ ਦਾ ਦਿਖਾਵਾ ਕਰਦੇ ਹਨ…ਪਰ ਜਦੋਂ ਹੱਲਾਸ਼ੇਰੀ ਦੇਣ ਦਾ ਵਕਤ ਹੁੰਦਾ ਹੈ ਤਾਂ ਉਹਨਾਂ ਦੀਆਂ ਕਲਮਾਂ ਸਦਮੇ ‘ਚਲੇ ਜਾਂਦੀਆਂ ਹਨ.
ਪੰਜਾਬੀ ਦੇ ਫਿਲਮਕਾਰ, ਸੋਸ਼ਲ ਮੀਡੀਆ ਚੈਨਲ ਤੇ ਅਖਬਾਰ ਇਹੋ ਜਿਹੇ ਮੌਕਿਆਂ ਤੇ ਮੂੰਹ ‘ਚ ਘੁੰਗਣੀਆਂ ਪਾ ਲੈਂਦੇ ਹਨ।
ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸਿਨਮਾ ਹੋਰ ਤਰੱਕੀਆਂ ਕਰੇ ਤੇ ਹਿਰ ਬੁਲੰਦੀਆਂ ਛੋਹੇ ਤਾਂ ਚੰਗੀਆਂ ਚੀਜ਼ਾਂ ਦੀ ਤਾਰੀਫ ਕਰਨੀ ਬਣਦੀ ਹੈ….ਮਾੜੀਆਂ ਫ਼ਿਲਮਾਂ ਨੂੰ ਅਸੀਂ ਰੱਜ ਕੇ ਨਿੰਦਦੇ ਹਾਂ ਪਰ ਚੰਗੀ ਚੀਜ਼ ਦਾ ਜ਼ਿਕਰ ਕਰਨਾ ਮੁਨਾਸਿਬ ਨਹੀਂ ਸਮਝਦੇ।
ਤਰੱਕੀ ਕਰਨੀ ਹੈ ਤਾਂ ਇਸ ਈਰਖਾ ਤੇ ਧੜੇਬੰਦੀ ਦੀ ਗਰਕਣ ‘ਚੋ ਸਾਨੂੰ ਬਾਹਰ ਨਿਕਲਣਾ ਪਵੇਗਾ।
ਪਰ ਹਾਂ ‘ਯੇ ਜੋ ਪਬਲਿਕ ਹੈ,ਸਭ ਜਾਨਤੀ ਹੈ’ ਫ਼ਿਲਮਾਂ ਲੋਕਾਂ ਲਈ ਬਣਦੀਆਂ ਹਨ ਤੇ ਲੋਕਾਂ ਦੇ ਸਿਰ ਤੇ ਹੀ ਚੱਲਦੀਆਂ ਹਨ…..ਹੌਂਸਲਾ ਰੱਖ ਨੇ ਸਾਬਿਤ ਕਰ ਦਿੱਤਾ ਹੈ ਕੇ ਜੇ ਫਿਲਮ ਦਾ ਕੰਟੈਂਟ ਵਧੀਆ ਹੈ ਤੇ ਉਸਨੂੰ ਵਧੀਆ ਤਰੀਕੇ ਨਾਲ ਨਿਭਾਇਆ ਗਿਆ ਹੈ ਤਾਂ ਉਸਨੂੰ ਉਹ ਸਿਰ ਅੱਖਾਂ ਤੇ ਕਬੂਲਦੇ ਹਨ…ਫਿਲਮ ਵਿੱਚ ਕਮੇਡੀਅਨਾ ਦੀ ਧਾੜ ਲੈਣ ਦੀ ਵੀ ਜਰੂਰਤ ਨਹੀਂ…ਉਹੀ ਪੁਰਾਣੇ ਚਿਹਰੇ ਵਾਰ ਵਾਰ ਦੁਹਰਾਉਣ ਦੀ ਵੀ ਲੋੜ ਨਹੀਂ ….ਇਸ ਫ਼ਿਲਮ ਨੇ  ਰਿਕਰਡ ਹੀ ਨਹੀਂ ਤੋੜੇ,ਪੰਜਾਬੀ ਫ਼ਿਲਮ ਦੀਆਂ ਕਈ ਮਿੱਥਾਂ ਨੂੰ ਵੀ ਤੋੜਿਆ ਹੈ…ਹੀਰੋ ਦੇ ਨਾਲ ਕੋਈ ਯਾਰ ਦੋਸਤ ਕਮੇਡੀਅਨ ਨਹੀਂ ਉਸਦਾ ਪੁੱਤਰ ਹੈ….ਪਿਓ ਪੁੱਤ ਦੇ ਰਿਸ਼ਤੇ ਤੇ ਬਣਨ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੈ….ਫਿਲਮ ‘ਚ ਕੋਈ ਲੁੱਚ ਘੜੀਚੀਆਂ ਨਹੀਂ ਇੱਕ ਸਾਦੀ ਜਿਹੀ ਕਹਾਣੀ ਨੂੰ ਬੇਹਤਰੀਨ ਢੰਗ ਨਾਲ ਫਿਲਮਾਇਆ ਗਿਆ ਹੈ….ਢਾਈ ਘੰਟੇ ਦੀ ਫਿਲਮ ‘ਚ ਤੁਸੀਂ ਇਕ ਮਿੰਟ ਲਈ ਵੀ ਨਹੀਂ ਅੱਕਦੇ…..ਦਿਲਜੀਤ ਤੇ ਸ਼ਿੰਦੇ ਨੇ ਮਾਅਰਕੇ ਦਾ ਕੰਮ ਕੀਤਾ ਹੈ, ਸ਼ਿੰਦਾ ਜਨਮ ਜਾਤ ਅਦਾਕਾਰ ਲੱਗਿਆ ਐਨੀ ਛੋਟੀ ਉਮਰ ‘ਚ ਇਹੋ ਜਿਹੀ ਅਦਾਕਾਰੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ…ਦਿਲਜੀਤ ਦਾ ਕਹਿਣਾ ਬਿਲਕੁਲ ਸਹੀ ਹੈ ਕੇ ਸ਼ਿੰਦਾ ਆਪਣੇ ਪਿਓ ਗਿੱਪੀ ਨਾਲੋਂ ਵੀ ਦੋ ਰਤੀਆਂ ਉੱਤੇ ਹੈ……ਸ਼ਿੰਦਾ ਗਰੇਵਾਲ ਫਿਲਮ ਦੀ ਇੱਕ ਸੁਪਰਹੀਰੋ ਹੈ, ਜਿਸ ਨੇ ਇਹ ਯਕੀਨੀ ਬਣਾਇਆ ਕਿ ਉਹ ਕੋਈ ਕਸਰ ਬਾਕੀ ਨਹੀਂ ਛੱਡੇਗਾ ਦਿਲਜੀਤ ਤੇ ਸ਼ਿੰਦੇ ਦੀ ਆਪਸੀ ਟਿਊਨਿੰਗ ਕਮਾਲ ਦੀ ਹੈ, ਉਹ ਵਾਕਿਆ ਹੀ ਸਹੀ ਪਿਓ ਪੁੱਤ ਦੀ ਜੋੜੀ ਲਗਦੇ ਹਨ……ਪੂਰੀ ਕਹਾਣੀ ਇਕੱਲੇ ਪਿਤਾ ਦੇ ਬੱਚੇ ਨੂੰ ਪਾਲਣ ਲਈ ਕੀਤੇ ਸੰਘਰਸ਼ ਦੇ ਆਲੇ-ਦੁਆਲੇ ਘੁੰਮਦੀ ਹੈ। ਦਿਲਜੀਤ ਆਪਣੇ ਬੇਟੇ ਲਈ ਇੱਕ ਚੰਗੀ ਮਾਂ ਦੀ ਭਾਲ ਕਰਦਾ ਹੈ ਅਤੇ ਆਪਣੇ ਪੁਰਾਣੇ ਪਿਆਰ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਹੈ। ਕੀ ਉਹ ਸ਼ਹਿਨਾਜ਼ ਅਤੇ ਉਸ ਦੇ ਬੱਚੇ ਦੀ ਚੰਗੀ ਪਰਵਰਿਸ਼ ਕਰ ਸਕੇਗਾ? ਕੀ ਵੱਖ ਹੋਣ ਤੋਂ ਬਾਅਦ ਦਿਲਜੀਤ ਨੂੰ ਮਿਲ ਸਕੇਗੀ ਸ਼ਹਿਨਾਜ਼? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਤੁਹਾਨੂੰ ਇਹ ਫਿਲਮ ਦੇਖਣੀ ਪਵੇਗੀ
ਇਹ ਇੱਕ ਹਲਕੇ ਫੁਲਕੇ ਪਲਾਟ ਵਾਲੀ ਕਾਮੇਡੀ ਫਿਲਮ ਹੈ ਜਿਸਦਾ ਪਲਾਟ ਬਹੁਤ ਆਮ ਹੈ। ਇਸ ਨੂੰ ਮਜ਼ਾਕੀਆ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ‘ਚ ਪਿਓ-ਪੁੱਤ ਦੀ ਸਾਂਝ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ, ਜੋ ਤੁਹਾਨੂੰ ਰੋਣ ਦੀ ਬਜਾਏ ਹੱਸਣ ਲਈ ਮਜਬੂਰ ਕਰ ਦੇਵੇਗਾ। ਦਿਲਜੀਤ ਅਜਿਹੇ ਕਿਰਦਾਰਾਂ ਦਾ ਮਾਸਟਰ ਹੈ, ਉਹ ਅਜਿਹੇ ਕਿਰਦਾਰਾਂ ਵਿੱਚ ਆਸਾਨੀ ਨਾਲ ਘੁਸ ਜਾਂਦਾ ਹੈ, ਜਿਵੇਂ ਉਹ ਅਦਾਕਾਰੀ ਨਹੀਂ, ਸਗੋਂ ਉਸ ਦੀ ਅਸਲ ਜ਼ਿੰਦਗੀ ਹੋਵੇ.
ਇਸ ਫਿਲਮ ‘ਚ ਸ਼ਹਿਨਾਜ਼ ਗਿੱਲ ਕਾਫੀ ਕਿਊਟ ਲਗਦੀ ਹੈ। ਹਾਲਾਂਕਿ ਦਿਲਜੀਤ ਜ਼ਿਆਦਾ ਫੋਕਸ ‘ਚ ਰਿਹਾ ਹੈ ਪਰ ਜਿੰਨਾ ਸ਼ਹਿਨਾਜ਼ ਦੇ ਹਿੱਸੇ ਆਇਆ, ਉਸ ਨੇ ਵਧੀਆ ਕੰਮ ਕੀਤਾ ਹੈ। ਫਿਲਮ ‘ਚ ਸੋਨਮ ਬਾਜਵਾ ਵਾਹਵਾ ਹੌਟ ਲਗਦੀ ਹੈ, ਉਹ ਪੰਜਾਬੀ ਸਿਨੇਮਾ ਦੀ ਥੰਮ ਅਦਾਕਾਰਾ ਬਣ ਚੁੱਕੀ ਹੈ, ਉਸ ਦੀ ਦਿਲਜੀਤ ਤੇ ਸ਼ਿੰਦੇ ਨਾਲ ਬੌਂਡਿੰਗ ਬਹੁਤ ਕਿਊਟ ਲਗਦੀ ਹੈ.
ਫਿਲਮ  ਦੀ ਕਹਾਣੀ ਸਰਲ ਹੋਣ ਦੇ ਬਾਵਜੂਦ, ਸਕ੍ਰੀਨਪਲੇਅ ਬਹੁਤ ਦਿਲਚਸਪ ਹੈ। ਦਿਲਜੀਤ ਦਾ ਮਜ਼ਾਕੀਆ ਅੰਦਾਜ਼ ਤੁਹਾਨੂੰ ਤਰੋ ਤਾਜ਼ਾ ਰੱਖਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿਲਜੀਤ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੈਅਤੇ ਉਸ ਦੀ ਹਰ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾਂਦਾ ਹੈ ਅਤੇ ਉਹ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਕਦੇ ਨਿਰਾਸ਼ ਵੀ ਨਹੀਂ ਕਰਦਾ।
ਅਤੇ ਜਦੋਂ ਅਸੀਂ ਸ਼ਹਿਨਾਜ਼ ਬਾਰੇ ਗੱਲ ਕਰਦੇ ਹਾਂ, ਤਾਂ ਕਹਿਣਾ ਬਣਦਾ ਹੈ, ਉਸ ਦਾ ਪ੍ਰਦਰਸ਼ਨ ਸ਼ਾਨਦਾਰ ਅਤੇ ਸਾਡੀਆਂ ਉਮੀਦਾਂ ਤੋਂ ਪਰੇ ਨਿਕਲਿਆ।  , ਸ਼ਹਿਨਾਜ਼ ਨੇ ਨਿਸ਼ਚਤ ਤੌਰ ‘ਤੇ ਆਪਣੇ ਪ੍ਰਦਰਸ਼ਨ ਵਿੱਚ ਬਹੁਤ ਸਖਤ ਮਿਹਨਤ ਕੀਤੀ ਹੈ, ਜਦੋਂ ਉਹ ਸਕ੍ਰੀਨ ‘ਤੇ ਹੁੰਦੀ ਹੈ ਤਾਂ ਇਹ ਮਿਹਨਤ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ। ਉਸਦੀ ਅਦਾਕਾਰੀ ਦੇ ਹੁਨਰ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਜੇਕਰ ਤੁਸੀਂ ਇਸ ਫਿਲਮ ਦੀ ਤੁਲਨਾ ਉਸਦੇ ਪਿਛਲੇ ਪ੍ਰੋਜੈਕਟਾਂ ਨਾਲ ਕਰੋ ਤਾਂ ਇਸਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
ਫਿਲਮ ਦਾ ਨਿਰਦੇਸ਼ਨ ਸਲਾਹੁਣਯੋਗ ਹੈ,ਐਡੀਟਿੰਗ ਕਮਾਲ ਦੀ ਹੈ ਤੇ ਬਲਜੀਤ ਦਿਓ ਦੀ ਫੋਟੋਗ੍ਰਾਫੀ ਦੇ ਤਾਂ ਕਿਆ ਕਹਿਣੇ!
ਇਹ ਨਹੀਂ ਕਿ ਫਿਲਮ ‘ਚ ਕੋਈ ਖਾਮੀ ਨਹੀਂ ਪਰ ਇਹਨਾਂ ਨੁਕਸਾਂ ਨੂੰ  ਸਹਿਜੇ ਹੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਜਿਵੇ ਇਕ ਓਵਰ ਵੇਟ ਗੋਰੀ ਵਾਲਾ ਸੀਨ ਪਾਰਕ ਵਿੱਚ ਆਪਣਾ ਬੱਚਾ ਕਿਸੇ ਹੋਰ ਨੂੰ ਜ਼ਬਰਦਸਤੀ ਦੇਣ ਵਾਲਾ ਸੀਨ ਜੇ ਨਾਂ ਵੀ ਹੁੰਦਾ ਤਾਂ ਵੀ ਫਿਲਮ ਨੂੰ ਕੋਈ ਫਰਕ ਨਹੀਂ ਸੀ ਪੈਣਾ…ਫਿਲਮ ਦੇ ਗੀਤ ਹਿੱਟ ਹਨ ਪਰ ਜੇ ਇਹ ਸਟੋਰੀ ਨਾਲ ਮੇਲ ਕਰਦੇ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੀ.
ਫਿਲਮ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਹਨਾਂ ਗੱਲਾਂ ਵੱਲ ਦਰਸ਼ਕਾਂ ਦਾ ਧਿਆਨ ਹੀ ਨਹੀਂ ਜਾਂਦਾ। ਰਾਕੇਸ਼ ਧਵਨ ਨੇ  ਫਿਲਮ ਦੇ ਡਾਇਲਾਗ ਬੜੇ ਜ਼ਬਰਦਸਤ ਲਿਖੇ ਹਨ , ਦਿਲਜੀਤ ਤੇ ਸ਼ਿੰਦੇ ਦੇ ਮੂੰਹੋਂ ਪੋਲੇ ਪੋਲੇ ਨਿਕਲੇ ਇਹ ਡਾਇਲਾਗ ਹੋਰ ਵੀ ਵਧੀਆ ਲਗਦੇ ਹਨ।
ਫਿਲਮ ਦੀ ਪੇਸ਼ਕਾਰੀ ਤੇ ਸਫਲਤਾ ਤੋਂ ਬਾਲੀਵੁਡ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ। ਪੰਜਾਬੀ ਸਿਨਮੇ ਨੂੰ ਇਹ ਤੋਹਫਾ ਦੇਣ ਲਈ ਦਿਲਜੀਤ ਤੇ ਉਸਦੀ ਪੂਰੀ ਟੀਮ ਦਾ ਦਿਲੋਂ ਧਨਵਾਦ !

]]>
https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a6%e0%a9%80-%e0%a8%97%e0%a9%b1%e0%a8%b2-%e0%a8%95%e0%a8%b0%e0%a8%a6%e0%a8%bf%e0%a8%86%e0%a8%82/feed/ 0
ਹੌਂਸਲਾ ਰੱਖ ਨੂੰ ਮਿਲੀ ਬੰਪਰ ਓਪਨਿੰਗ https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%ac%e0%a9%b0%e0%a8%aa%e0%a8%b0-%e0%a8%93/ https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%ac%e0%a9%b0%e0%a8%aa%e0%a8%b0-%e0%a8%93/#respond Fri, 15 Oct 2021 08:00:02 +0000 https://punjabvision.com/?p=3103 ਹੌਂਸਲਾ ਰੱਖ ਅੱਜ ਰੀਲੀਜ਼ ਹੋ ਗਈ ਹੈ, ਤਕਰੀਬਨ ਦੋ ਸਾਲਾਂ ਬਾਅਦ ਦਿਲਜੀਤ ਦੋਸਾਂਝ ਦੀ ਕੋਈ ਮੂਵੀ ਆਈ ਹੈ ਤੇ ਦਰਸ਼ਕਾਂ ਵੱਲੋਂ ਫਿਲਮ ਨੂੰ ਮਿਲ ਰਿਹਾ ਮਣਾਂ ਮੂੰਹੀਂ ਪਿਆਰ ਬਣਦਾ ਵੀ ਸੀ.
ਫਿਲਮ ਨੂੰ ਜਿਸ ਤਰਾਂ ਹਰ ਥਾਂ ਤੇ ਪੋਜ਼ਟਿਵ ਰੇਵਿਊਜ਼ ਮਿਲ ਰਹੇ ਹਨ ਉਸਨੂੰ ਵੇਖਦੇ ਹੋਏ ਲਗਦਾ ਹੈ ਕਿ ਇਹ ਫ਼ਿਲਮ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ.
ਲੋਕਾਂ ਮੁਤਾਬਿਕ
ਫਿਲਮ ਦੀ ਕਹਾਣੀ ਲਾਜਵਾਬ ਹੈ
ਸਟਾਰਕਾਸਟ ਦਾ ਕੋਈ ਤੋੜ ਨਹੀਂ
ਸਕ੍ਰੀਨਪਲੇ ਪੂਰਾ ਕੱਸਿਆ ਹੋਇਆ ਹੈ
ਦਿਲਜੀਤ, ਸ਼ਿੰਦੇ ਤੇ ਸੋਨਮ ਬਾਜਵਾ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ
ਸ਼ਹਿਨਾਜ਼ ਗਿੱਲ ਨੂੰ ਫਿਲਮ ਦਾ ਸਰਪ੍ਰਾਈਜ਼ ਪੈਕਜ ਕਿਹਾ ਜਾਂ ਰਿਹਾ ਹੈ ਤੇ ਉਸਦੇ ਕੰਮ ਦੀ ਵੀ ਰੱਜਵੀਂ ਪ੍ਰਸ਼ੰਸਾ ਹੋ ਰਹੀ ਹੈ….
ਫਿਲਮ ਨੂੰ ਬੰਪਰ ਓਪਨਿੰਗ ਮਿਲੀ ਹੈ
ਫਿਲਮ ਨੂੰ Must Watch ਕਿਹਾ ਜਾ ਰਿਹਾ ਹੈ
ਇਹ ਰਿਪੋਰਟ ਇੰਡੀਆ ਤੋਂ ਆਏ ਸੁਨੇਹਿਆਂ ਤੇ ਅਧਾਰਿਤ ਹੈ…ਸਾਡੇ ਕਨੇਡਾ ‘ਚ ਇਹ ਫ਼ਿਲਮ ਕੱਲ ਨੂੰ ਲੱਗਣੀ ਹੈ….ਇਹਦੇ ਬਾਰੇ ਤਫ਼ਸੀਲ ਨਾਲ ਗੱਲ ਕੱਲ ਕਰਾਂਗੇ….ਪੂਰੀ ਟੀਮ ਨੂੰ ਦਿਲੋਂ ਮੁਬਾਰਕਾਂ

]]>
https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%ac%e0%a9%b0%e0%a8%aa%e0%a8%b0-%e0%a8%93/feed/ 0
ਹੌਂਸਲਾ ਰੱਖ ਦੀ ਹੋ ਰਹੀ ਹੈ ਰਿਕਾਰਡ ਤੋੜ ਬੁਕਿੰਗ https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a6%e0%a9%80-%e0%a8%b9%e0%a9%8b-%e0%a8%b0%e0%a8%b9%e0%a9%80-%e0%a8%b9%e0%a9%88-%e0%a8%b0%e0%a8%bf%e0%a8%95/ https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a6%e0%a9%80-%e0%a8%b9%e0%a9%8b-%e0%a8%b0%e0%a8%b9%e0%a9%80-%e0%a8%b9%e0%a9%88-%e0%a8%b0%e0%a8%bf%e0%a8%95/#respond Thu, 14 Oct 2021 15:22:41 +0000 https://punjabvision.com/?p=3098 ਦੁਨੀਆਂ ਭਰ ਦੇ 700 ਤੋਂ ਵੀ ਵੱਧ ਸਿਨਮਿਆਂ ‘ਚ ਲੱਗ ਰਹੀ “ਹੌਂਸਲਾ ਰੱਖ” ਦੀ ਐਡਵਾਂਸ ਬੁਕਿੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ….ਡੇਢ ਕਰੋੜ ਰੁਪਏ ਤੋਂ ਵੀ ਵੱਧ ਦੀ ਐਡਵਾਂਸ ਬੁਕਿੰਗ ਹੋ ਜਾਣੀ , ਪੰਜਾਬੀ ਫ਼ਿਲਮਾਂ ਲਈ ਇੱਕ ਮਾਣ ਵਾਲੀ ਗੱਲ ਹੈ….ਫ਼ਿਲਮੀ ਪੰਡਿਤਾਂ ਮੁਤਾਬਿਕ ਪਹਿਲੇ ਦੋ ਦਿਨਾਂ ‘ਚ ਇਹ ਫ਼ਿਲਮ ਆਪਣੀ ਲਾਗਤ ਪੂਰੀ ਕਰ ਲਵੇਗੀ ਤੇ ਜੇ ਇਹਦਾ ਕੌਨਟੈਂਟ ਲੋਕਾਂ ਨਾਲ ਕਨਟੈਕਟ ਕਰ ਗਿਆ ਤਾਂ ਇਹ ਫ਼ਿਲਮ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਸਕਦੀ ਹੈ….

#Honslarakh @diljitdosanjh

]]>
https://punjabvision.com/%e0%a8%b9%e0%a9%8c%e0%a8%82%e0%a8%b8%e0%a8%b2%e0%a8%be-%e0%a8%b0%e0%a9%b1%e0%a8%96-%e0%a8%a6%e0%a9%80-%e0%a8%b9%e0%a9%8b-%e0%a8%b0%e0%a8%b9%e0%a9%80-%e0%a8%b9%e0%a9%88-%e0%a8%b0%e0%a8%bf%e0%a8%95/feed/ 0
Moosewala https://punjabvision.com/moosewala/ https://punjabvision.com/moosewala/#respond Mon, 11 Oct 2021 23:17:34 +0000 https://punjabvision.com/?p=3088 22 ਅਕਤੂਬਰ ਨੂੰ ਸਿੱਧੂ ਮੂਸੇਵਲੇ ਦੀ 3 ਸਾਲਾਂ ਤੋਂ ਰੁਕੀ ਹੋਈ ਮੂਵੀ ਯੈੱਸ ਆਈ ਐਮ ਸਟੂਡੈਂਟ ਆ ਰਹੀ ਹੈ॥ ਫਿਲਮ ਦਾ ਟ੍ਰੇਲਰ ਮਾੜਾ ਨਹੀਂ॥ ਬਾਹਰ ਵਸਦੇ ਸਟੂਡੈਂਟਸ ਨੂੰ ਆਉਂਦੀਆਂ ਦਿੱਕਤਾਂ ਨੂੰ ਇਸ ਫਿਲਮ ‘ਚ ਦਿਖਾਇਆ ਗਿਆ ਹੈ॥ ਸਿੱਧੂ ਦੀ ਇਸ ਮੂਵੀ ‘ਚ ਕਿੰਨਾ ਕੁ ਦਮ ਹੈ ਇਸਦਾ ਕੱਟੀ ਕੱਟਾ 22 ਅਕਤੂਬਰ ਨੂੰ ਨਿੱਕਲ ਜਾਵੇਗਾ

]]>
https://punjabvision.com/moosewala/feed/ 0
ਸਿੱਧੂ ਮੂਸੇਵਾਲੇ ਦੀ ਨਵੀਂ ਮੂਵੀ ਦਾ ਟ੍ਰੇਲਰ https://punjabvision.com/%e0%a8%b8%e0%a8%bf%e0%a9%b1%e0%a8%a7%e0%a9%82-%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a9%87-%e0%a8%a6%e0%a9%80-%e0%a8%a8%e0%a8%b5%e0%a9%80%e0%a8%82-%e0%a8%ae%e0%a9%82/ https://punjabvision.com/%e0%a8%b8%e0%a8%bf%e0%a9%b1%e0%a8%a7%e0%a9%82-%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a9%87-%e0%a8%a6%e0%a9%80-%e0%a8%a8%e0%a8%b5%e0%a9%80%e0%a8%82-%e0%a8%ae%e0%a9%82/#respond Mon, 11 Oct 2021 22:39:44 +0000 https://punjabvision.com/?p=3080

22 ਅਕਤੂਬਰ ਨੂੰ ਸਿੱਧੂ ਮੂਸੇਵਲੇ ਦੀ 3 ਸਾਲਾਂ ਤੋਂ ਰੁਕੀ ਹੋਈ ਮੂਵੀ ਯੈੱਸ ਆਈ ਐਮ ਸਟੂਡੈਂਟ ਆ ਰਹੀ ਹੈ॥ ਫਿਲਮ ਦਾ ਟ੍ਰੇਲਰ ਮਾੜਾ ਨਹੀਂ॥ ਬਾਹਰ ਵਸਦੇ ਸਟੂਡੈਂਟਸ ਨੂੰ ਆਉਂਦੀਆਂ ਦਿੱਕਤਾਂ ਨੂੰ ਇਸ ਫਿਲਮ ‘ਚ ਦਿਖਾਇਆ ਗਿਆ ਹੈ॥ ਸਿੱਧੂ ਦੀ ਇਸ ਮੂਵੀ ‘ਚ ਕਿੰਨਾ ਕੁ ਦਮ ਹੈ ਇਸਦਾ ਕੱਟੀ ਕੱਟਾ 22 ਅਕਤੂਬਰ ਨੂੰ ਨਿੱਕਲ ਜਾਵੇਗਾ.

]]>
https://punjabvision.com/%e0%a8%b8%e0%a8%bf%e0%a9%b1%e0%a8%a7%e0%a9%82-%e0%a8%ae%e0%a9%82%e0%a8%b8%e0%a9%87%e0%a8%b5%e0%a8%be%e0%a8%b2%e0%a9%87-%e0%a8%a6%e0%a9%80-%e0%a8%a8%e0%a8%b5%e0%a9%80%e0%a8%82-%e0%a8%ae%e0%a9%82/feed/ 0
Jhoothian ne gallan tere yaar dian https://punjabvision.com/jhoothian-ne-gallan-tere-yaar-dian/ https://punjabvision.com/jhoothian-ne-gallan-tere-yaar-dian/#respond Mon, 11 Oct 2021 22:06:02 +0000 https://punjabvision.com/?p=3076 ਝੂਠੀਆਂ ਨੇ ਗੱਲਾਂ ਤੇਰੇ ਯਾਰ ਦੀਆਂ….

ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਇਹਨਾਂ ਦੇ ਗਾਣਿਆਂ ਦੇ ਸੌ ਸੌ ਮਿਲੀਅਨ ਵਿਊਜ਼ ਹੁੰਦੇ ਆ, ਪਰ ਜਦੋਂ ਇਹਨਾਂ ਦੀ ਫਿਲਮ ਲਗਦੀ ਆ ਤਾਂ ਸਿਨਮਿਆਂ ‘ਚ ਕੋਈ ਵੜਦਾ ਨੀ…….ਉਹ ਮਿਲੀਅਨ ਬੰਦੇ ਮੌਕਾ ਆਉਣ ਤੇ ਕਿੱਥੇ ਗਾਇਬ ਹੋ ਜਾਂਦੇ ਆ?….. .ਮਿਲੀਅਨ ਨੂੰ ਛੱਡੋ ਜੇ ਵਿੱਚੋਂ ਵੀਹ ਤੀਹ ਹਜ਼ਾਰ ਭਗਤ ਵੀ ਫਿਲਮ ਦੇਖ ਲੈਂਦੇ ਤਾਂ ਫਿਲਮ ਮਾੜੀ ਮੋਟੀ ਚੱਲ ਸਕਦੀ ਸੀ….

]]>
https://punjabvision.com/jhoothian-ne-gallan-tere-yaar-dian/feed/ 0