HomeSliderHot News

ਸੰਨੀ ਮਾਲਟਨ vs ਮੂਸੇਵਾਲਾ | Sunny Malton VS Sidhu Moosewala

ਸਾਡੇ ਪਿੰਡ ਇੱਕ ਵਾਰ ਪਾਥੀਆਂ ਪਿੱਛੇ ਕਰਤਾਰੋ  ਤੇ ਮਿੰਦੋ ਦੀ ਲੜਾਈ ਹੋ ਪਈ ॥ ਦੋਨਾਂ ਨੇ ਮਿਹਣੋ ਮਿਹਣੀ  ਇੱਕ ਦੂਜੇ ਦੇ ਅਗਲੇ ਪਿਛਲੇ ਐਸੇ ਪੋਤੜੇ ਫੋਲੇ ਕਿ ਉਹ ਅੱਜ ਵੀ ਮੂੰਹ ਲੁਕੋ ਲਕੋ ਪਾਥੀਆਂ ਪੱਥਦੀਆਂ ਹਨ॥ ਆਹ ਵੀ ਕੁਝ ਐਦਾਂ ਦਾ ਈ ਹੋ ਰਿਹੈ……..  

ਹੌਂਸਲਾ ਰੱਖ ਦੀ ਗੱਲ ਕਰਦਿਆਂ
ਅਰਦਾਸ ਕਰਾਂ ਦੀ ਗੱਲ ਕਰਦਿਆਂ….
ਜੈਜ਼ੀ ਬੀ ਦੇ ਨਵੇਂ ਗਾਣੇ ਦੀ ਗੱਲ ਕਰਦਿਆਂ…

ਸਾਡੇ ਪਿੰਡ ਇੱਕ ਵਾਰ ਪਾਥੀਆਂ ਪਿੱਛੇ ਕਰਤਾਰੋ  ਤੇ ਮਿੰਦੋ ਦੀ ਲੜਾਈ ਹੋ ਪਈ ॥ ਦੋਨਾਂ ਨੇ ਮਿਹਣੋ ਮਿਹਣੀ  ਇੱਕ ਦੂਜੇ ਦੇ ਅਗਲੇ ਪਿਛਲੇ ਐਸੇ ਪੋਤੜੇ ਫੋਲੇ ਕਿ ਉਹ ਅੱਜ ਵੀ ਮੂੰਹ ਲੁਕੋ ਲਕੋ ਪਾਥੀਆਂ ਪੱਥਦੀਆਂ ਹਨ॥

ਆਹ ਵੀ ਕੁਝ ਐਦਾਂ ਦਾ ਈ ਹੋ ਰਿਹੈ……..

 

COMMENTS

WORDPRESS: 0
DISQUS: